LyricFind Logo
LyricFind Logo
Profile image icon
Lyrics
Mr. Oka!
ਯਾਦ ਕਰ ਕਿਦੇ ਦਾ ਤੂੰ ਸੁਣਿਆ ਹੋਊ ਨਾ
ਅੰਖਾਂ ਬੋਲ ਦੀਆਂ ਬੋਲਣ ਤੋਂ mute ਐ
ਪਾਉਂਦੀ ਜਦੋਂ ਸੂਟ ਐ ਲੱਗਦੀ cute ਐ
Red High Light ਕਰਦੇ ਵਾਈ shoot ਐ
ਖੜਿਆ Fruit ਐ ਰਬ ਨੂੰ salute ਐ
ਦੇਖ ਦੇਖ ਮੁੰਡੇ ਤੈਨੂੰ ਜਾਂਦੇ ਕੰਬ ਨੀ
ਨਖਰੇ ਜਿਆ ਸੋਹਣੀਏ ਸਾਲਾਮੀ ਬੰਬ ਨੀ
ਚੰਡੀਗੜ੍ਹ ਓ ਜਾਕੇ ਨੀ ਤੂੰ ਪੱਟ ਹੋਣੀਏ
ਬੰਬੇ ਵਿਚ ਥਾਰੀ ਫਿਰ ਦੀ ਐ ਲੱਬਣੀ
ਅੰਖਾਂ ਬੋਲ ਦੀਆਂ ਬੋਲਣ ਤੋਂ mute ਐ
ਪਾਉਂਦੀ ਜਦੋਂ ਸੂਟ ਐ ਲੱਗਦੀ cute ਐ
Red High Light ਕਰਦੇ ਵਾਈ shoot ਐ
ਖੜਿਆ Fruit ਐ ਰਬ ਨੂੰ salute ਐ

ਕੋਯਾਲ ਤੋਂ ਮਿੱਠੀ ਸੋਹਣੀਏ ਅਵਾਜ ਨੀ
ਕੋਲਕਤਾ beat ਲੱਗਦੀ ਐ ਸਾਜ਼ ਨੀ
ਧੂਪ ਵਿਚ ਫੇਸ ਤੇਰਾ ਏਦਾਂ ਚਮਕੇ
ਚਮਕ ਦਾ ਜਿੰਦਾ ਆਗਰੇ ਦਾ ਤਾਜ ਨੀ
ਕੋਯਾਲ ਤੋਂ ਮਿੱਠੀ ਸੋਹਣੀਏ ਅਵਾਜ ਨੀ
ਕੋਲਕਤਾ beat ਲੱਗਦੀ ਐ ਸਾਜ਼ ਨੀ
ਧੂਪ ਵਿਚ ਫੇਸ ਤੇਰਾ ਏਦਾਂ ਚਮਕੇ
ਚਮਕ ਦਾ ਜਿੰਦਾ ਆਗਰੇ ਦਾ ਤਾਜ ਨੀ
ਸੁਰੀਲੀ ਜੀ ਐ flute ਐ
ਨੇਹਰੇ ਗਹਿਦੇ route ਐ
ਅੰਖਾਂ ਬੋਲ ਦੀਆਂ ਬੁੱਲ੍ਹਾ ਤੋਂ mute ਐ
ਪਾਉਂਦੀ ਜਦੋਂ ਸੂਟ ਐ ਲੱਗਦੀ cute ਐ
Red high light ਕਰਦੇ ਵਾਈ shoot ਐ
ਖੜਿਆ Fruit ਐ ਰਬ ਨੂੰ salute ਐ

ਉਹ ਮੁੰਡੇ ਤਤੇ ਨੇ ਸਭਾ ਦੇ ਜ਼ਰਾ ਬਚਕੇ ਬਚਕੇ
ਬਹੁਤਾਂ ਬਣਨਾ ਨੀ time ਚੱਕ ਲੈਣਗੇ
ਓਕਾ ਓਕਾ ਕਰ ਤੂੰ ਭੀ ਔਖੇ time ਵਿਚ ਸੋਹਣੀਏ
ਆਪੇ ਤੈਨੂੰ ਭਾਭੀ ਭਾਭੀ ਕਹਿਣਗੇ
ਮੁੰਡੇ ਤਤੇ ਨੇ ਸਭਾ ਦੇ ਜ਼ਰਾ ਬਚਕੇ ਬਚਕੇ
ਬਹੁਤਾਂ ਬਣਨਾ ਨੀ time ਚੱਕ ਲੈਣਗੇ
ਓਕਾ ਓਕਾ ਕਰ ਤੂੰ ਭੀ ਔਖੇ time ਵਿਚ ਸੋਹਣੀਏ
ਆਪੇ ਤੈਨੂੰ ਭਾਭੀ ਭਾਭੀ ਕਹਿਣਗੇ

Fashion ਚ ਮਾਨਿਆ superior ਨੀ
ਸਮਝੀ ਨਾ ਮੁੰਡਾ inferior ਨੀ
Fashion ਚ ਮਾਨਿਆ superior ਨੀ
ਸਮਝੀ ਨਾ ਮੁੰਡਾ inferior ਨੀ
ਬਾਧਪੁਰਵਾਲਾ ਭੀ ਨਾ ਘੱਟ ਕਿਸੇ ਤੋਂ
ਨਾਗੀ ਤੇਰੇ ਗੀਤਾ ਦਾ Engineer ਨੀ
ਬਾਧਪੁਰਵਾਲਾ ਭੀ ਨਾ ਘੱਟ ਕਿਸੀ ਤੂੰ
ਨਾਗੀ ਤੇਰੇ ਗੀਤਾ ਦਾ Engineer ਨੀ
LV ਦਾ ਬੂਟ ਐ
ਨੇਹਰੇ ਗਹਿਦੀ route ਐ

ਅੰਖਾਂ ਬੋਲ ਦੀਆਂ ਬੁੱਲ੍ਹਾ ਤੋਂ mute ਐ
ਪਾਉਂਦੀ ਜਦੋਂ ਸੂਟ ਐ ਲੱਗਦੀ cute ਐ
Red high light ਕਰਦੇ ਵਾਈ shoot ਐ
ਖੜਿਆ fruit ਐ ਰਬ ਨੂੰ salute ਐ

WRITERS

NAGI, OKA

PUBLISHERS

Lyrics © Royalty Network

Share icon and text

Share


See A Problem With Something?

Lyrics

Other