LyricFind Logo
LyricFind Logo
Profile image icon
Lyrics
ਮੇਰੀ ਮੇਰੀ ਜੋੜੀ ਵਾਂਗੂ Snapchat Story
ਕਿਵੇਂ ਮੁੱਕ ਗਈ ਨਾ ਪਤਾ ਚੱਲਿਆ
ਤੇਰੀ ਮੇਰੀ Story ਵਿਚ ਤੇਰੀ ਸਾਰੀ Glory
ਮੈਂ ਤਾਂ ਰਾਹਵਾਨ ਵਿਚ ਐਵੇਂ ਰੁੱਲਿਆ
ਮੇਰੀ ਮੇਰੀ ਜੋੜੀ ਵਾਂਗੂ Snapchat Story
ਕਿਵੇਂ ਮੁੱਕ ਗਈ ਨਾ ਪਤਾ ਚੱਲਿਆ
ਤੇਰੀ ਮੇਰੀ Story ਵਿਚ ਤੇਰੀ ਸਾਰੀ Glory
ਮੈਂ ਤਾਂ ਰਾਹਵਾਨ ਵਿਚ ਐਵੇਂ ਰੁੱਲਿਆ
ਵੇਖੀ ਨਾ ਕਿਸੇ ਭੁੱਲ ‘ਚ ਰਹੀ
ਮੈਂ ਤੱਕਿਆ ਹੈ ਸਾਰਾ ਜੱਗ ਹੀ
ਸਾਰੇ ਕਰਦੇ ਨੇ Time pass
ਕਰਦਾ ਨੀ ਕੋਈ ਸੱਚਾ ਪਿਆਰ
ਕੇਹੜਾ ਲੈ ਦੇ ਤੈਨੂੰ ਜਗੁਰ
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ
ਕੇਹੜਾ ਲੈ ਦੇ ਤੈਨੂੰ ਜਗੁਰ
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ

WRITERS

JAI DHIR

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other