LyricFind Logo
LyricFind Logo
Profile image icon
Lyric cover art

Baddal

Apple Music logo
Deezer logo
Spotify logo
Lyrics
ਬੱਦਲ ਇਹ ਕਾਲੇ
ਕਿੱਥੇ ਰੁੱਲ ਨਈਓ ਜਾਣ ਵੇ
ਬੱਦਲ ਇਹ ਕਾਲੇ
ਜਿਹਦਾ ਮਰਿਆ ਇਮਾਨ ਵੇ
ਬੱਦਲ ਇਹ ਕਾਲੇ
ਜਿੱਥੇ ਰੌਣਕਾਂ ਨੀ ਹੁੰਦੀਆਂ
ਬੱਦਲ ਇਹ ਕਾਲੇ
ਜਿਹਦੀ ਮੁੱਕ ਰਹੀ ਆ ਸ਼ਾਨ ਵੇ
ਬੱਦਲ ਇਹ ਕਾਲੇ
ਕਹਿੰਦੇ ਮੌਕਾ ਨਹੀਓ ਜਾਣ ਦੇ
ਬੱਦਲ ਇਹ ਕਾਲੇ
ਰੁੱਕੇ ਪਏ ਇਕ ਥਾਂ ਤੇ
ਬੱਦਲ ਇਹ ਕਾਲੇ
ਕਰਦੇ ਵੱਡੀਆਂ ਵੇ ਗੱਲਾਂ ਏ
ਬੱਦਲ ਇਹ ਕਾਲੇ
ਨਹੀਓ ਰਹਿਮਤਾ ਪਛਾਣਦੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਜੇਹੜੇ ਜ਼ਿੰਦਗੀ ਤੇ ਛਾਂ ਵੇ
ਬੱਦਲ ਇਹ ਕਾਲੇ
ਕਾਹਨੂੰ ਬਣੇ ਮਹਿਮਾਨ ਵੇ
ਬੱਦਲ ਇਹ ਕਾਲੇ
ਏਹਦੀ ਠੋਕਰਾ ਨੀ ਚਾਹੀਦੀਆਂ
ਬੱਦਲ ਇਹ ਕਾਲੇ
ਜਿਵੇਂ ਰਹਿਣਾ ਸ਼ਮਸ਼ਾਨ ਵੇ
ਬੱਦਲ ਇਹ ਕਾਲੇ
ਮੁਹੱਬਤਾਂ ਦੇ ਜਾਲ ਵੇ
ਬੱਦਲ ਇਹ ਕਾਲੇ
ਹੰਜੂਆਂ ਨੂੰ ਕਰਦੇ ਲਾਲ ਵੇ
ਬੱਦਲ ਇਹ ਕਾਲੇ
ਜੋ ਮੁਸੀਬਤਾਂ ਨੀ ਪੈਂਦੀਆਂ
ਬੱਦਲ ਇਹ ਕਾਲੇ
ਇਹਨਾ ਲੜਕੇ ਰਹਿਮਾਨ ਵੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਬੱਦਲ ਬੱਦਲ ਇਹ ਕਾਲੇ
ਬੱਦਲ ਇਹ ਕਾਲੇ
ਮੇਰੇ ਹਿੱਕ ਤੇ ਨਿਸ਼ਾਨ ਵੇ
ਬੱਦਲ ਇਹ ਕਾਲੇ
ਜੇਹੜੇ ਅੰਦਰੋਂ ਨੇ ਮਾਰਦੇ
ਬੱਦਲ ਇਹ ਕਾਲੇ
ਜੋ ਜ਼ਰੂਰਤਾ ਪਹਿਚਾਣ ਦੇ
ਬੱਦਲ ਇਹ ਕਾਲੇ
ਮੇਰੇ ਸਾਹਾਂ ਨੂੰ ਉਜਾੜ ਦੇ
ਬੱਦਲ ਇਹ ਕਾਲੇ
ਬਣਕੇ ਯਾਰ ਜੇਹੜੇ ਦੱਸਦੇ
ਬੱਦਲ ਇਹ ਕਾਲੇ
ਰਿਸ਼ਤੇਦਾਰ ਜੇਹੜੇ ਘੱਟ ਵੇ
ਬੱਦਲ ਇਹ ਕਾਲੇ ਤੂੰ ਜੋ ਰੱਬ ਹੀ ਬਚਾਏ ਮੈਨੂੰ
ਬੱਦਲ ਇਹ ਕਾਲੇ ਤਾਈਓ ਵੇਖ ਕੇ ਆ ਹੱਸਦੇ

WRITERS

Jaideep Dang

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other