ਤੇ ਕਿੱਥੇ ਰੂਹਾਂ ਵਾਲਾ ਪਿਆਰ ਮਿਲਦਾ
ਚੋਖੇ ਸੋਖੇ ਟਾਈਮ ਹਾਲ ਦਿਲ ਦਾ
ਜੇਹੜੇ ਸਾਡੀਆਂ ਦੇ ਪਾਏ ਆ ਘੁੰਮਦੇ
ਤੇ ਅਸੀਂ ਬੱਸ ਤੇਰੇ ਪੈਰ ਚੁੰਮਦੇ
ਏਹ ਸਫ਼ਰ ਜੋ ਤੇਰੇ ਨਾਲ ਸ਼ੁਰੂ ਕੀਤਾ
ਐਂਡ ਤੱਕ ਮੈਂ ਨਿਭਾਉਂ ਸੋਹਣਿਆ
ਤੇਰਾ ਦਿਲ ਨਾ ਦੁਖਾਉਂ ਕਦੇ ਛੱਡ ਨਾ ਜਾਵਾਂ
ਜਿੰਦ ਤੇਰੇ ਲੈ ਕੇ ਲਾਵਾਂ ਸੋਹਣਿਆ
ਤੇਰਾ ਵਿਂਗਾ ਨਾ ਹੋਵੇ ਵਾਲ ਸੋਹਣਿਏ