LyricFind Logo
LyricFind Logo
Profile image icon
Lyric cover art

Teriyan

Apple Music logo
Deezer logo
Spotify logo
Lyrics
ਤੇਰੀ ਮੇਰੀ ਜਿਹੜੀ ਦੂਰੀਆਂ ਨੇ ਏਹ ਦੂਰੀਆਂ ਜਰਦੀਆਂ ਨਾ
ਦਿਲ ਵਿਚ ਰਵੇ ਚੇਹਰਾ ਤੇਰਾ ਤੇ ਮੇਰੀ ਅਖੀਆਂ ਨੂੰ ਦਿਸਦਾ ਹੀ ਨਾ
ਲੱਭਦਾ ਮੈਂ ਫਿਰਾਂ ਚੈਨ ਮੇਰਾ ਮੈਂ ਲੱਭਾਂ ਹਰ ਵੇਲੇ ਹਰ ਇਕ ਥਾਂ
ਕੱਲੇ ਬੈਠੇ ਚੇਤੇ ਆਵੇ ਮੈਨੂੰ ਬੱਸ ਗੱਲਾਂ ਤੇਰੀਆਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਗੱਲਾਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ

ਤੇਰੀ ਯਾਦਾਂ ਮੈਨੂੰ ਸਾਰੀ ਰਾਤ ਤੰਗ ਕਰੇ
ਤੈਨੂੰ ਮਿਲਣ ਦਾ ਬੇਸ ਮੈਨੂੰ ਮੰਨ ਕਰੇ
ਮੈਨੂੰ ਇੰਨਾ ਨਾ ਸਤਾ
ਤੂੰ ਹੁਣ ਬੱਸ ਕਰਜਾ
ਏ ਸਮਾਂ ਨਈਓ ਕੱਟ ਦਾ
ਦਿਲ ਕਰੇ ਫਰਿਆਦਾਂ ਰੱਬ ਤੋਂ ਕਯੂ ਰਾਤਾਂ ਲੰਮੀਆਂ ਏਹ ਕੱਟਦੀਆਂ ਨਾ
ਖਵਾਬ ਤੇਰੇ ਮੈਨੂੰ ਆਉਂਦੇ ਹੀ ਰਹਿਣ ਹੋਵੇਂ ਅੱਖਾਂ ਬੰਦ ਯਾ ਖੁੱਲ੍ਹੀਆਂ
ਜਾਨ ਕੱਡ ਦਾ ਏ ਕੰਨਾਂ ਵਾਲਾ ਝੁਮਕਾ ਤੇ ਅੱਖਾਂ ਨੀਲਾ ਸੁਰਮਾ ਤੇਰਾ
ਕੱਲੇ ਬੈਠੇ ਚੇਤੇ ਆਵੇ ਮੈਨੂੰ ਬੱਸ ਗੱਲਾਂ ਤੇਰੀਆਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਗੱਲਾਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਤੇਰੀਆਂ
ਸੋਹਣੀਆਂ ਲਗਦੀਆਂ ਮੈਨੂੰ ਗੱਲਾਂ ਤੇਰੀਆਂ
ਮਿਲਜਾ ਤੂੰ ਹੁਣ ਸਰਦਾ ਨੀ ਰਹਿਕੇ ਕੱਲੇ
ਬਿਨ ਤੇਰੇ ਕੱਖ ਬਚਣਾ ਨੀ ਮੇਰੇ ਪੱਲੇ
ਹੋਵੇ ਤੇਰੇ ਨਾਲ ਦਿਨ ਸਾਰੇ ਮੌਸਮ ਮੇਰੇ
ਫੇਰ ਫਾਵੇਂ ਪੈ ਜਾਵੇ ਆ ਮੀਂਹ ਯਾ ਫੇਰ ਆਵੇ ਹਨੇਰੀਆਂ
ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ

WRITERS

Avi Gaba

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other