ਹੋ ਡੱਬ ਨਾਲ ਲੋਹਾ ਪਾਵਾ ਕੰਨੀ ਨੱਤੀਆਂ
ਕੁੜੀਆਂ ਟਿਕਾਉਣ ਨੂੰ ਨੀ ਮੁੱਛਾਂ ਰੱਖੀਆਂ
ਡੱਬ ਨਾਲ ਲੋਹਾ ਪਾਵਾ ਕੰਨੀ ਨੱਤੀਆਂ
ਕੁੜੀਆਂ ਟਿਕਾਉਣ ਨੂੰ ਨੀ ਮੁੱਛਾਂ ਰੱਖੀਆਂ
ਹੋ ਪੈੱਗ ਲਾ ਕੇ ਪੈਸਾ ਨਾਲੇ ਪਰੀ ਦੇ ਪਿੱਛੇ
ਅਸੀਂ ਕਦੇ ਵੀ ਨਾਂ ਲਾੜੇ ਬੱਲੀਏ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਚੜੇ ਬੱਲੀਏ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਚੜੇ ਬੱਲੀਏ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਛੱਡੇ ਬੱਲੀਏ
ਪਾਇਆ ਭੰਗੜਾ ਤੇ ਕਈਆਂ ਦਾ ਪਵਾਇਆ ਗੋਰੀਏ
ਮੁੰਡਾ ਮਿਹਨਤਾਂ ਦੇ ਨਾਲ ਅੱਗੇ ਆਇਆ ਗੋਰੀਏ
ਹੋ ਜਾਣੇ ਖਾਣੇ ਬੰਦੇ ਦੀ ਤਾਣ ਗੱਲ ਨਾਂ ਸੁਣਾ
ਜਿਹੜੇ ਖਾਸ ਖਾਸ ਉਨ੍ਹਾਂ ਦੀ ਨਾਂ ਗੱਲ ਮੋੜੀਏ
ਹੋ ਪ੍ਰੀਤ ਸੁਖ ਸੁਖ ਨਾਮ ਤੇਰਾ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਛੱਡੇ ਬੱਲੀਏ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਚੜ੍ਹੇ ਬੱਲੀਏ
ਹੋ ਆ ਕੇ ਲੱਗੇ ਮੱਥੇ ਜਿੰਨਾ ਮੱਥੇ ਵੱਟ ਪਏ ਸੀ
ਮੁੜ ਕੇ ਨਾਂ ਖਾਂਗੇ ਜੀਹਨੂੰ ਹੱਥ ਕੇਰਾਂ ਲਾਏ ਸੀ
ਹੋ ਹੱਥ ਖਾਦੇ ਕਰ ਗਏ ਸੀ ਮਾੜੇ time ਆਂ ਚ
ਚੰਗਿਆਨ time ਆਂ ਚ ਜਿਹੜੇ ਨਾਲ ਮੈਂ ਬਿਠਾਏ ਸੀ
ਮਿਲਾਵਟਾਂ ਦੇ ਨਾਲ ਬਹੁਤੀ ਬਣਦੀ ਨੀ ਸਾਡੀ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਚੜੇ ਬੱਲੀਏ
ਹੋ ਸਾਡੇ ਤੇ ਹੀ ਆਉਣ ਚੜ ਚੜ ਕੇ
ਜਿਹੜੇ ਸਾਡੇ ਸਿਰੋਂ ਚੜ੍ਹੇ ਬੱਲੀਏ