LyricFind Logo
LyricFind Logo
Profile image icon
Lyric cover art

X

Apple Music logo
Deezer logo
Spotify logo
Lyrics
ਸਾਂਹ ਕਿੱਥੇ ਲੈੰਦੀ ਆ ਬਲੈਰੋ ਬੱਲੀਏ
ਬੰਦੇ ਬੈਠਦੇ ਨੇ ਦਸ ਤੇਰੇ ਸ਼ਹਿਰੋਂ ਬੱਲੀਏ
ਜੱਟ ਕੁੜੇ ਤੱਤੇ ਆ ਦਪੈਰੋਂ ਬੱਲੀਏ
ਪਿੰਡ ਗੱਭਰੂ ਦਾ ਪੈਂਦਾ ਪਾਰ ਨਹਿਰੋਂ ਬੱਲੀਏ

ਯਾਰੀਆਂ ਤੋਂ ਹੈਗਾ ਕਿੱਥੇ ਵੇਲ ਨਖ਼ਰੋ
ਤੇਰੇ purpose ਬਾਰੇ ਸੋਚਣ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

ਜੱਟਾਂ ਨੇ ਸਾਂਭੀ ਮੌਤ ਵਾਂਗ ਆ ਰਕਾਨ ਦੇ
ਗੱਭਰੂ ਦਾ ਪੈਂਦਾ ਪਿੰਡ ਪਿੱਛੇ ਸ਼ਮਸ਼ਾਨ ਦੇ
ਕੇਸ ਚੱਲਦਾ ਨਾ ਦੇਖ ਘਬਰਾਈ ਬੱਲੀਏ
Dsp ਤੇ ਜੱਜ ਦੋਵੇਂ ਮਿੱਤਰਾਂ ਨੂੰ ਜਾਣਦੇ

ਦੇਖਕੇ ਨੀ ਠਾਣੇ ਦਾ ਰਕਾਡ ਬੱਲੀਏ
ਲੱਗੇ ਗੱਭਰੂ ਦੀ ਜੇਲ ਨੀ ਪੜੋਸਣ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

ਝਾਂਝਰ ਆ ਜਚੇ ਕੁੜੇ ਅੱਡੀ ਤੇਰੀ ਤੇ
ਸ਼ਾਮ ਨੂੰ ਆ ਕੱਡੇ ਮੁੰਡਾ ਗੱਡੀ ਗੇੜੀ ਤੇ
ਥੁੱਕਦੀ ਰਕਾਨੇ ਬਾਂਹ ਛੱਡੀ ਤੇਰੀ ਜੇ

ਨਾ ਯਾਰੀਆਂ ਚ ਪਾਏ ਅਸੀਂ ਟੋਚਨ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

ਨਾ ਨਾਕਿਆਂ ਤੇ ਮੁੰਡੇ ਗੱਡੀ ਰੋਕਣ ਕੁੜੇ
ਦੇਖ ਬਣੀ ਪਸਤੌਲ ਤੇਰੀ ਸੋਕਣ ਕੁੜੇ

WRITERS

Ravinder Dhaliwal

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None