ਓ ਠੇਕਿਆਂ ਦਾ ਲੌਸ ਕਿਹੜਾ ਭਰੂਗਾ ਰਕਾਨੇ ਨੀ
ਮਹਿਫ਼ਿਲਾਂ ਦਾ ਬੌਸ ਕਿਹੜਾ ਬਣੂਗਾ ਰਕਾਨੇ ਨੀ
ਲੌਂਗ ਟਾਈਮ ਡਾਂਸ ਕਿਹੜਾ ਕਰੂਗਾ ਰਕਾਨੇ
ਲੌਂਗ ਟਾਈਮ ਡਾਂਸ ਕਿਹੜਾ ਕਰੂਗਾ ਰਕਾਨੇ
ਪੱਕੇ ਯਾਰ ਦੇ ਵਿਆਹ ਦੇ ਵਿੱਚ ਅੱਲੜੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਕੱਠੇ ਯਾਰ ਬੇਲੀ ਹੋਏ ਪੂਰਾ ਬਣਿਆ ਮਾਹੌਲ
7 ਬੋਤਲਾਂ ਨਿਬੇੜਨੀਆਂ ਸੈਟ ਕੀਤਾ ਗੋਲ
ਯਾਰ ਬੇਲੀ ਹੋਏ ਪੂਰਾ ਬਣਿਆ ਮਾਹੌਲ
7 ਬੋਤਲਾਂ ਨਿਬੇੜਨੀਆਂ ਸੈਟ ਕੀਤਾ ਗੋਲ
ਤੈਤ ਇੰਨੇ ਹੋਗੇ ਕੁੱਛ ਹੁੰਦਾ ਨਈਓ ਬੋਲ
ਓ ਮਿਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ
ਕੋਈ ਆ ਕੇ ਮਾਈ ਦਾ ਲਾਲ ਤੱਕਰੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਓ ਪਿੰਡੋਂ ਸਰਪੰਚੀ ਮੁੰਡਾ ਆਈ ਵਾਰ ਲੜੇ ਨੀ
ਮੋਡ ਨਾਲ ਮੋਢਾ ਜੋੜ ਚਾਚੇ ਤਾਏ ਖੜੇ ਨੀ
ਓ ਪਿੰਡੋਂ ਸਰਪੰਚੀ ਮੁੰਡਾ ਆਈ ਵਾਰ ਲੜੇ ਨੀ
ਮੋਡ ਨਾਲ ਮੋਢਾ ਜੋੜ ਚਾਚੇ ਤਾਏ ਖੜੇ ਨੀ
ਦੂਰੋਂ ਦੂਰੋਂ ਵੇਖ ਕੇ ਸਲੂਟ ਓਹ ਵੀ ਜੜੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਦਾਰੂ ਪੀ ਕੇ ਬੁਲਾਉ ਕਿਹੜਾ ਬੱਕਰੇ
ਪ੍ਰੇ ਹੋਜੋ ਕੁੜੀਓ ਨੀ ਬੋਹਤ ਨੱਚਲਿਆ ਬੀਟ ਤੇ
ਪੱਟੀ ਆਲਾ ਕੈਰੋਂ ਹੁਣ ਚਲੂਗਾ ਰਿਪੀਟ ਤੇ
ਪ੍ਰੇ ਹੋਜੋ ਕੁੜੀਓ ਨੀ ਬੋਹਤ ਨੱਚਲਿਆ ਬੀਟ ਤੇ
ਪੱਟੀ ਆਲਾ ਕੈਰੋਂ ਹੁਣ ਚਲੂਗਾ ਰਿਪੀਟ ਤੇ
ਅੱਪ ਆਲਾ ਲਾਲਾ ਗਿੱਲ ਲਿਖੇ ਓਹਦੇ ਗੀਤ
ਅੱਪ ਆਲਾ ਲਾਲਾ ਗਿੱਲ ਲਿਖੇ ਓਹਦੇ ਗੀਤ
ਵੈਰੀ ਖੰਘ ਦਾ ਜੇ ਕਰ ਦਈਏ ਡੱਕਰੇ
ਦਾਰੂ ਪੀ ਕੇ ਬੁਲਾਓ ਕਿਹੜਾ ਬਕਰੇ
ਦਾਰੂ ਪੀ ਕੇ ਬੁਲਾਓ ਕਿਹੜਾ ਬਕਰੇ
ਦਾਰੂ ਪੀ ਕੇ ਬੁਲਾਓ ਕਿਹੜਾ ਬਕਰੇ
ਇਟਸ ਇਕਵਿੰਦਰ ਸਿੰਘ ਪ੍ਰੋਡਕਸ਼ਨ