ਹਾਂ ਉੱਡਗੀ ਕੈਲੰਡਰ ਤੋਂ date ਸੋਹਣਿਆ
ਹੋ ਵੇਲਿਆਂ ਨੂੰ ਕਿੱਥੇ ਮੰਜੂਰੀ ਗੋਰੀਏ
ਹੋ ਜਾਂਦਾ ਤੇਰਾ ਤਾਂ ਵੇ ਸਰਦਾ
ਤੂ ਜਾਣ ਬੂਝ ਪੰਗੇਆਂ 'ਚ ਪੈਰ ਧਰੇ ਹੋਏ ਨੇ
ਹੋਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ
ਮੇਰਾ ਨਾਂ ਲੈ ਕੇ ਵੇਖੀ ਸਾਲੇ ਕਿਦਾਂ ਖਿੰਡ ਦੇ
ਓ ਜੱਟੀ ਦਾ ਵੀ ਕਰਲਾ ਖਿਆਲ ਸੋਹਣਿਆ
ਹੋ ਚੱਲਿਆ ਰਿਲੇਸ਼ਨ ਨੂੰ ਸਾਲ ਸੋਹਣਿਆ
ਹੋ ਤੈਨੂੰ ਆਪਣਾ ਟਿਕਾਣਾ exact ਕੀ ਦੱਸਾਂ
ਤੈਨੂੰ ਵੇਲਿਆਂ ਦੀ ਲਾਈਫ ਦੇ ਮੈਂ fact ਕੀ ਦੱਸਾ
ਜਦੋਂ ਆਵੇਂਗਾ ਤੂੰ ਲੇਜੀ ਸੁਨਿਆਰ ਕੋਲੇ ਵੇ
ਕਰ online ਝੰਝਰਾ select ਕੀ ਦੱਸਾ
ਹੋ ਨਾਲ ਗੱਭਰੂ ਦੇ ਯਾਰ ਜਿਹਦੇ ਖੜੇ ਹੋਏ ਨੇ
ਹੋਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ
ਮੇਰਾ ਨਾਂ ਲੈ ਕੇ ਵੇਖੀ ਸਾਲੇ ਕਿਦਾਂ ਖਿੰਡ ਦੇ
ਓ ਜੱਟੀ ਦਾ ਵੀ ਕਰਲਾ ਖਿਆਲ ਸੋਹਣਿਆ
ਹੋ ਚੱਲਿਆ ਰਿਲੇਸ਼ਨ ਨੂੰ ਸਾਲ ਸੋਹਣਿਆ
ਹੋ ਮੈਨੂੰ ਤੂੰ ਭਾਲਦੀ ਤੇ ਬੇਬੇ ਨੂੰ ਭਾਲਦੀ
ਗੱਲ ਕਰਦੇ ਵੇ ਪੱਕੀ ਏਤਕੀ ਸਿਆਲ ਦੀ
ਪਾ ਕੇ ਇੰਸਟਾ ਤੇ ਫੋਟੋ ਪੱਟੀ ਆਲੇ ਕੈਰੋਂ ਨਾਲ
ਵੇਖੀ ਕਿਨੀਆਂ ਮੈਂ ਹਿੱਕਾਂ ਉੱਤੇ ਦੀਵੇ ਬਾਲਦੀ
ਵੇ ਕੰਮ ਵੈਲਿਆਂ ਵਾਲੇ ਤੂੰ ਚੰਨਾ ਫੜੇ ਹੋਏ ਨੇ
ਹੋਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ
ਮੇਰਾ ਨਾਂ ਲੈ ਕੇ ਵੇਖੀ ਸਾਲੇ ਕਿਦਾਂ ਖਿੰਡ ਦੇ
ਓ ਜੱਟੀ ਦਾ ਵੀ ਕਰਲਾ ਖਿਆਲ ਸੋਹਣਿਆ
ਹੋ ਚੱਲਿਆ ਰਿਲੇਸ਼ਨ ਨੂੰ ਸਾਲ ਸੋਹਣਿਆ
ਰੱਖਾ ਦਿਲ ਵਿੱਚ ਸਾਰਾ ਹੀ ਪੰਜਾਬ ਕੁੜੇ ਸਾਡਾ
ਹੋ ਟਾਈਮ ਤੂੰ ਤਪਾਉਣਾ ਬੈਠਾ ਯਾਰਾਂ ਨਾਲ ਵੇ
ਹੋ ਮਾਲਕ ਦੀ ਮੇਹਰ ਟਾਈਮ ਚ ਚੱਲਦਾ ਏ ਸਾਡਾ
ਵੇ ਟੋਹਰ ਟੱਪੇ ਆਲੇ ਵੱਟ ਕੱਢੇ
ਹੋ ਅਸੀਂ ਬੜਿਆਂ ਦੇ ਸ਼ੱਕ ਕਢੇ
ਵੇ ਟੋਹਰ ਟੱਪੇ ਆਲੇ ਵੱਟ ਕੱਢੇ
ਹੋ ਅਸੀਂ ਬੜਿਆਂ ਦੇ ਸ਼ੱਕ ਕਢੇ
ਗੁਰਜੀਤ ਗਿੱਲ ਕੋਕੇ ਵੇ ਤੂੰ ਜੜੇ ਹੋਏ ਨੇ
ਹੋਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ
ਮੇਰਾ ਨਾਂ ਲੈ ਕੇ ਵੇਖੀ ਸਾਲੇ ਕਿਦਾਂ ਖਿੰਡ ਦੇ
ਓ ਜੱਟੀ ਦਾ ਵੀ ਕਰਲਾ ਖਿਆਲ ਸੋਹਣਿਆ
ਹੋ ਚੱਲਿਆ ਰਿਲੇਸ਼ਨ ਨੂੰ ਸਾਲ ਸੋਹਣਿਆ