LyricFind Logo
LyricFind Logo
Profile image icon
Lyric cover art

Sardaar

Apple Music logo
Deezer logo
Spotify logo
Lyrics
ਹੋ ਟੁੱਟ ਗਈ ਏ ਯਾਰੀ ਨਾਲੇ ਪੈ ਗਈ ਏ ਦੁਸ਼ਮਣੀ
ਹੋ ਪਰ ਮੁੱਕੀ ਨਹੀਓ ਦਿਲਾਂ ਵਿਚੋਂ ਅੱਗ ਮਿੱਤਰਾ
ਹੋ ਪ੍ਯਾਰ ਬਣ ਗਯਾ ਜਹਿਰ ਹੁਣ ਪੈ ਗਿਆ ਏ ਵੈਰ
ਹੋ ਵੈਰੀ ਉਡੂਗਾ ਵੀ ਵੇਖੀ ਹੁਣ ਵਾਂਗ ਤਿੱਤਰਾਂ
ਹੋ ਕੱਢੇ gym ਵਾਲੇ ਵਟ ਜੱਟ ਬੋਲਦਾ ਏ ਘੱਟ
ਹੋ ਕੱਢੇ gym ਵਾਲੇ ਵਟ ਜੱਟ ਬੋਲਦਾ ਏ ਘੱਟ
ਹੋ ਤੇਰੀ ਛਾਤੀ ਨਾਲੋ ਚੌੜਾ ਟਾਇਰ ਕਾਲੀ ਥਾਰ ਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ

Desi Routz

ਹੋ ਦਾਰੂ ਪੀ ਪੀ ਕੇ ਬੁੱਕ ਦੇ ਜੋ ਕਰਦੇ ਨੇ ਫੇਰ ਜੀ
ਹੋ ਜਾਣੇ ਨਹੀਓ ਪਰੇ ਫਿਰ ਰੋਜ਼ ਮੁੜ ਕੇ
ਹੋ ਹੋਜੂ ਹਥ ਪੈਰ ਸੁਨ ਜਦੋਂ ਵਜਿਆ ਕਸੁਨ
ਹੋ ਬੈਠ ਜੂਗਾ ਫਿਰ ਗੋਡਿਆਂ ਨਾਲ ਜੁਡ ਕੇ
ਹੋ ਚੱਕੀ ਫਿਰੇ 32 ਬੋਰ ਬਾਹਲਾ ਮਾਰਦਾ ਏ ਜ਼ੋਰ
ਹੋ ਚੱਕੀ ਫਿਰੇ 32 ਬੋਰ ਬਾਹਲਾ ਮਾਰਦਾ ਏ ਜ਼ੋਰ
ਵੇਖਣਾ ਏ ਦੁਧ ਕਿੰਨਾ ਕੇ ਸਹਾਰ ਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ

ਹੋ ਮੁੱਰੇ ਹੋ ਹੋ ਕੇ ਬੋਲੇ ਜੀਦਾ ਬਾਹਲਾ ਖੂਨ ਖੌਲੇ
ਹੋ ਗੱਲ ਪੱਕੀ ਹੈ ਜੀ ਓਹੋ ਮੁੜ ਕੇ ਨੀ ਬੋਲਦਾ
ਹੋ ਜਿਹਦਾ ਬਣਦਾ ਏ ਸ਼ੇਰ ਲੱਭਣਾ ਨੀ ਕੀਤੇ ਖੇਰ
ਹੋ ਪਤਾ ਲੱਗੂ ਜਦੋ ਸਿੱਧੂਆਂ ਦਾ ਮੁੰਡਾ ਟੋਲਦਾ
ਹੋ ਔਖਾ ਹੋਜੂ ਲੈਣਾ ਸਾਹ ਜਦੋਂ Chahal ਗਿਆ ਆ
ਹੋ ਔਖਾ ਹੋਜੂ ਲੈਣਾ ਸਾਹ ਜਦੋਂ Gill ਗਿਆ ਆ
ਹੁਣ ਲਗਦਾ ਏ ਉਂਝ ਗੱਲਾਂ ਨਾਲ ਸਾਰਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ
ਹੋ ਗੱਲ ਬੰਨ੍ਹ ਲੈ ਤੂ ਪੱਲੇ ਘੁੱਮੇਯਾ ਨਾ ਕਰ ਕੱਲੇ
ਗੱਲ ਲਾਓ ਇਕ ਪਾਸੇ ਪੁੱਤ ਸਰਦਾਰ ਦਾ

WRITERS

Taari Sidhu, Desi Routz

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other