ਤੇਨੂੰ ਪਿਆਰ ਕਰ ਕਦਰਾਂ ਗਵਾਈਆਂ
ਤੇਨੂੰ ਪਿਆਰ ਕਰ ਕਦਰਾਂ ਗਵਾਈਆਂ
ਮਿਲੇ ਧੋਖੇ ਹੋਕੇ ਗਮ ਤਨਹਾਈਆਂ
ਮਿਲੇ ਧੋਖੇ ਹੋਕੇ ਗਮ ਤਨਹਾਈਆਂ
ਤੇਨੂੰ ਪਿਆਰ ਕਰ ਕਦਰਾਂ ਗਵਾਈਆਂ
ਸਾਡੀ ਗਲਤੀ ਐਨੀ ਸੀ ਕਿ ਪਿਆਰ ਤੇਨੂੰ ਕਰ ਬੈਠੇ
ਫੁੱਲਾਂ ਵਰਗਾ ਦਿਲ ਆਪਣਾ ਤੇਰੇ ਕਦਮਾਂ ਵਿੱਚ ਧਰ ਬੈਠੇ
ਸਾਡੀ ਗਲਤੀ ਐਨੀ ਸੀ ਕਿ ਪਿਆਰ ਤੇਨੂੰ ਕਰ ਬੈਠੇ
ਫੁੱਲਾਂ ਵਰਗਾ ਦਿਲ ਆਪਣਾ ਤੇਰੇ ਕਦਮਾਂ ਵਿੱਚ ਧਰ ਬੈਠੇ
ਕਹੋਤੋ ਲੱਗੀਆਂ ਨਾ ਤੋੜ ਛੜਾਈਆਂ
ਕਹੋਤੋ ਲੱਗੀਆਂ ਨਾ ਤੋੜ ਛੜਾਈਆਂ
ਫੇਮ ਹੋ ਗਿਆ ਹਰਮਨ ਗੱਲਾਂ ਹੋਰ ਹੋ ਗਿਆ ਨੇ
ਸੀ ਸਾਡੇ ਵੱਲ ਜੋ ਤੱਕਦੀਆਂ ਅੱਖਾਂ ਬੋਰ ਹੋ ਗਿਆ ਨੇ
ਫੇਮ ਹੋ ਗਿਆ ਹਰਮਨ ਗੱਲਾਂ ਹੋਰ ਹੋ ਗਿਆ ਨੇ
ਸੀ ਸਾਡੇ ਵੱਲ ਜੋ ਤੱਕਦੀਆਂ ਅੱਖਾਂ ਬੋਰ ਹੋ ਗਿਆ ਨੇ
ਤੇਨੂੰ ਪਿਆਰ ਕਰ ਕਦਰਾਂ ਗਵਾਈਆ
ਤੇਨੂੰ ਪਿਆਰ ਕਰ ਕਦਰਾਂ ਗਵਾਈਆ, ਵੇ ਦੱਸ ਅਸੀ ਕੀ ਖਟਿਆ