LyricFind Logo
LyricFind Logo
Profile image icon
Lyric cover art

Armani

Apple Music logo
Deezer logo
Spotify logo
Lyrics
ਓਏ ਅਸੀ ਦੇਸੀਆਂ ਚੋ ਦੇਸੀ ਬਿੱਲੋ ਸਿਰੇ ਦੇ
ਓਏ ਅਸੀ ਦੇਸੀਆਂ ਚੋ ਦੇਸੀ ਬਿੱਲੋ ਸਿਰੇ ਦੇ
ਓ ਤੇ ਤੂ hifi ਸਿਰੇ ਦੀ ਰਕਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ

ਹੋ ਇਕ ਗਲ ਸੁਣ hollywood ਵਾਲ਼ੀਏ
ਨੀ ਅਸੀ ਮੇਲ-ਜੋਲ ਖਾਂਦੇ ਗੱਗੂ ਗਿੱਲ ਨਾਲ
ਹੋ ਇਕ ਉਡੀ ਉਡੀ ਗਲ ਸੁਣੀ ਕਲ ਦੀ
ਕੇ ਚਾਹੁੰਦੀ ਦਿਲ ਤੂ ਵਟੌਣਾ ਸਾਡੇ ਦਿਲ ਨਾਲ
ਹੋ ਇਕ ਗਲ ਸੁਣ hollywood ਵਾਲ਼ੀਏ
ਨੀ ਅਸੀ ਮੇਲ-ਜੋਲ ਖਾਂਦੇ ਗੱਗੂ ਗਿੱਲ ਨਾਲ
ਇਕ ਉਡੀ ਉਡੀ ਗਲ ਸੁਣੀ ਕਲ ਦੀ
ਕੇ ਚਾਹੁੰਦੀ ਦਿਲ ਤੂ ਵਟੌਣਾ ਸਾਡੇ ਦਿਲ ਨਾਲ

ਓ ਜੱਗ ਹੋਗੇਯਾ ਮੁਰੀਦ ਤੇਰੀ look ਦਾ
ਓ ਜੱਗ ਹੋਗੇਯਾ ਮੁਰੀਦ ਤੇਰੀ look ਦਾ
ਓ ਮੁੰਡਾ ਤਕ-ਤਕ ਜਲਵੇ ਹਰਾਨ ਆਏ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ

ਹੋ ਹੋ ਹੋ ਹੋ ਹੋ ਹੋ ਹੋ ਹੋ

ਨੀ ਤੂ ac ਆ ਦੇ ਵਿਚ ਰਹਿਣ ਗੀਝ ਗੀ
ਤੇ ਅਸੀ ਮੋਟਰ ਦੇ ਬੇਹਨ ਦੇ ਸ਼ਕੀਨ ਹਾ
ਨੀ ਤੂ ਲਾਕੇ ਅੰਗਰੇਜੀ ਗਾਨੇ ਬੂਕਦੀ
ਤੇ ਅਸੀ ਚਮਕੀਲਾ ਲਾਕੇ ਰਹਿੰਦੇ ਲੀਨ ਹਾ

ਨੀ ਤੂ ac ਆ ਦੇ ਵਿਚ ਰਹਿਣ ਗੀਝ ਗੀ
ਤੇ ਅਸੀ ਮੋਟਰ ਦੇ ਬੇਹਨ ਦੇ ਸ਼ਕੀਨ ਹਾ
ਨੀ ਤੂ ਲਾਕੇ ਅੰਗਰੇਜੀ ਗਾਨੇ ਬੂਕਦੀ
ਤੇ ਅਸੀ ਚਮਕੀਲਾ ਲਾਕੇ ਰਹਿੰਦੇ ਲੀਨ ਹਾ

ਹੋ ਰੰਗ ਮੇਰੇ ਨਾਲ ਰਿਹਕੇ ਫਿੱਕਾ ਪੈ ਜਉ
ਹੋ ਰੰਗ ਮੇਰੇ ਨਾਲ ਰਿਹਕੇ ਫਿੱਕਾ ਪੈ ਜਉ
ਹੋ ਟੁਟ ਜਾਣਾ ਜਿਹੜਾ ਕਰਦੀ ਘੁਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ

ਓ ਅਸੀ ਕੁੜਤੇ ਪਜਾਮੇ ਦੇ ਸ਼ੁਕੀਨ ਹਾ
ਗਲ tie ਲਾਈ ਫਾਹਾ ਜਿਹਾ ਲਗਦੀ
ਓ ਜਦੋ ਪਾਉਣੀ ਐ ਤੂ fancy ਜਿਹੇ ਕਪੜੇ
ਹਾਏ ਨੀ ਨੀਰੀ Angelina Jolie ਲਗਦੀ

ਓ ਅਸੀ ਕੁੜਤੇ ਪਜਾਮੇ ਦੇ ਸ਼ੁਕੀਨ ਹਾ
ਓ ਗਲ tie ਲਾਈ ਫਾਹਾ ਜਿਹਾ ਲਗਦੀ
ਓ ਜਦੋ ਪਾਉਣੀ ਐ ਤੂ fancy ਜਿਹੇ ਕਪੜੇ
ਹਾਏ ਨੀ ਨੀਰੀ Angelina Jolie ਲਗਦੀ

ਹੋ ਤੇਨੁ top jean ਫਬਦਾ ਹੋਊ ਕੁੜੀਏ
ਹੋ ਤੇਨੁ top jean ਫਬਦਾ ਹੋਊ ਕੁੜੀਏ
ਹੋ ਸਾਡੀ ਕੁੜਤੇ ਪਜਾਮੇ ਨਾਲ ਸ਼ਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ

ਜੇ ਤੂ ਦਿਲੋ ਆਖੇ ਪਿਆਰ ਮੈਨੂ ਕਰਦੀ
ਜੋ ਵੀ ਸਚ ਸੀ ਮੈਂ ਤੇਰੇ ਅੱਗੇ ਰਖਤਾ
ਫੇਰ ਮੁੜਕੇ ਨਾ ਆਖੀ ਮੈਨੂ ਰੋਲਤਾ
ਏਦਾਂ ਪੁੱਠਾ ਐ ਸੁਬਾਹ ਦੇਸੀ ਜੱਟ ਦਾ
ਹੋ ਜੇ ਤੂ ਦਿਲੋ ਆਖੇ ਪਿਆਰ ਮੈਨੂ ਕਰਦੀ
ਓ ਜੋ ਵੀ ਸਚ ਸੀ ਮੈਂ ਤੇਰੇ ਅੱਗੇ ਰਖਤਾ
ਓ ਫੇਰ ਮੁੜਕੇ ਨਾ ਆਖੀ ਮੈਨੂ ਰੋਲਤਾ
ਏਦਾਂ ਪੁੱਠਾ ਐ ਸੁਬਾਹ ਦੇਸੀ ਜੱਟ ਦਾ

ਤਾ ਵੀ ਪ੍ਰੀਤ ਨਾਲ ਸੁਲਾਹ ਮੈਂ ਵੀ ਕਰ ਲਉ
ਤਾ ਵੀ ਪ੍ਰੀਤ ਨਾਲ ਸੁਲਾਹ ਮੈਂ ਵੀ ਕਰ ਲਉ
ਜੇ ਤੂ ਚਾਹਲ ਉਤੇ ਕੀਤਾ ਐਡਾ ਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਾਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਸਾਡੇ ਲਈ ਅਰਮਾਨੀ ਅਰਮਾਨ ਐ

ਨੀ ਤੂ university ਦੇ ਗੁਨ ਗੌਣੀ ਐ
ਨੀ ਤੂ university ਦੇ ਗੁਨ ਗੌਣੀ ਐ
ਤੇ ਸਾਨੂ ਖਾਲਸਾ college ਉਤੇ ਮਾਨ ਐ
ਨੀ ਤੂ ਪਾਕੇ ਅਰਮਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ
ਨੀ ਤੂ ਪਾਕੇ ਅਰਮਨੀ ਫਿਰੇ ਮੇਲਦੀ
ਸਾਡੇ ਲਈ ਅਰਮਾਨੀ ਅਰਮਾਨ ਐ

WRITERS

Sadhu Chahal, H Chahal

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other