ਹੋ Bank'ਆਂ ਚ ਨਾ ਨੋਟ ਥੁੜੇ ਨੀ
ਹੋ ਮਿਹਨਤਾਂ ਨਾਲ ਅੱਗੇ ਆਏ ਆਂ
ਓ ਹਾਰਾਂ ਮੰਨ ਕੇ ਨਾ ਮੁੜੇ ਨੀ
ਹੋ Bank'ਆਂ ਚ ਨਾ ਨੋਟ ਥੁੜੇ ਨੀ
ਹੋ ਮਿਹਨਤਾਂ ਨਾਲ ਅੱਗੇ ਆਏ ਆਂ
ਓ ਹਾਰਾਂ ਮੰਨ ਕੇ ਨਾ ਮੁੜੇ ਨੀ
ਹੋ ਜੱਗ ਮੂਹਰੇ ਅਸੀਂ ਬੁਰੇ ਨੀ
ਹੋ Bank'ਆਂ ਚ ਨਾ ਨੋਟ ਥੁੜੇ ਨੀ
ਹੋ ਮਿਹਨਤਾਂ ਨਾਲ ਅੱਗੇ ਆਏ ਆਂ
ਹੋ ਹਾਰਾਂ ਮੰਨ ਕੇ ਨਾ ਮੁੜੇ ਨੀ
ਹੋ ਲੱਬਦਾ ਨੀ ਤੋੜ anti ਹਿੱਲੇ ਪਏ ਨੀ
Stress ਲੈ ਕੇ ਸਾਲੇ ਐਵੇਂ ਢਿੱਲੇ ਪਏ ਨੀ
ਮਹਿਫ਼ਲਾਂ ਦੇ ਵਿੱਚੋਂ ਹੁਣ ਉੱਠ ਤੁਰਦੇ
ਜੇ ਲਾਣਾ ਆ ਨੀ ਸਿੱਧੂ ਕਹਿੰਦੇ ਅਸੀਂ ਚੱਲੇ ਨੀ
ਹੋ ਮੁੰਡਾ ਬਾਜ਼ ਵਾਂਗੂੰ ਅੱਖ ਸਾਰਿਆਂ ਤੇ ਰੱਖਦਾ
ਮੈਨੂੰ ਪਤਾ ਕੌਣ ਦਿਲ ਵਿੱਚ ਖਾਰ ਰੱਖਦਾ
ਉਦੇੜਦਾ ਮੈਂ ਜਿਹੜੀਆਂ scheme'ਆਂ ਬੁਣਨੇ
ਯਾਰਾਂ ਨਾਲੋਂ ਨੇੜੇ enemy ਰੱਖਦਾ
ਹੋ Bank'ਆਂ ਚ ਨਾ ਨੋਟ ਥੁੜੇ ਨੀ
ਹੋ ਮਿਹਨਤਾਂ ਨਾਲ ਅੱਗੇ ਆਏ ਆਂ
ਓ ਹਾਰਾਂ ਮੰਨ ਕੇ ਨਾ ਮੁੜੇ ਨੀ
ਹੋ ਦੱਬੀ ਬੈਠਾ ਜਿਹੜੀ high throne ਹੀਰੀਏ
ਕਰੀਂ ਨਾ ਤੂੰ ਚੱਕਦੇ ਨਾ phone ਹੀਰੀਏ
ਜੇ ਮਿਲਣਾ ਤਾਂ ਆਜੀ back home ਹੀਰੀਏ
ਜਿਹਨੂੰ ਕਹਿੰਦੇ ਆ ਦੋਆਬੇ ਆਲਾ zone ਹੀਰੀਏ
Life fast die young ਵਾਲੀ ਸੋਚ ਰੱਖੀ ਆ
ਐਵੇਂ ਤਾ ਨੀ ਜੱਟਾਂ ਨੇ ਅੱਤ ਚੱਕੀ ਆ
ਕੰਡਿਆਂ ਤੇ ਤੁਰੇ ਆਪਾਂ ਪਾਈ success
ਪਰ ਕਹਿੰਦੀ ਆ ਮੰਡੀਰ ਇਹ ਤਾਂ ਬਾਹਲੇ lucky ਆ
ਪਿੱਠ ਪਿੱਛੇ ਮਾਰ ਗਏ ਸੀ ਛੁਰੇ ਨੀ
ਹੋ Bank'ਆਂ ਚ ਨਾ ਨੋਟ ਥੁੜੇ ਨੀ
ਹੋ ਮਿਹਨਤਾਂ ਨਾਲ ਅੱਗੇ ਆਏ ਆਂ
ਓ ਹਾਰਾਂ ਮੰਨ ਕੇ ਨਾ ਮੁੜੇ ਨੀ