LyricFind Logo
LyricFind Logo
Profile image icon
Lyric cover art

Main Nai Auna

Apple Music logo
Deezer logo
Spotify logo
Lyrics
ਸਤਾਇਆ ਨਾ ਕਰ ਵੇ
ਰਵਾਇਆ ਨਾ ਕਰ ਵੇ
ਪ੍ਯਾਰ ਕਰਦੀ ਆਂ
ਗੱਲ ਨਾਲ ਲਾਇਆ ਤਾਂ ਕਰ ਵੇ
ਸਤਾਇਆ ਨਾ ਕਰ ਵੇ
ਰਵਾਇਆ ਨਾ ਕਰ ਵੇ
ਪ੍ਯਾਰ ਕਰਦੀ ਆਂ
ਗੱਲ ਨਾਲ ਲਾਇਆ ਤਾਂ ਕਰ ਵੇ
ਸਾਹ ਸੁਕ ਜਾਣਾ ਵੇ
ਮਰ ਮੂਕ ਜਾਣਾ ਵੇ
ਜੇ ਤੂ ਪਾ ਲਿਆ ਵਿਛੋੜਾ
ਮੈਥੋਂ ਸਹਿ ਨਹੀਂ ਹੋਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ

ਹਕ ਵੀ ਜਤਾ ਲਿਆ
ਜੱਗ ਵੀ ਭੁਲਾ ਲਿਆ
ਤੈਨੂ ਪੌਣ ਲਈ
ਤਾਂ ਮੈਂ ਖੁਦਾ ਸੀ ਮਨਾ ਲਿਆ
ਹਕ ਵੀ ਜਤਾ ਲਿਆ
ਜੱਗ ਵੀ ਭੁਲਾ ਲਿਆ
ਤੈਨੂ ਪੌਣ ਲਈ
ਤਾਂ ਮੈਂ ਖੁਦਾ ਸੀ ਮਨਾ ਲਿਆ
ਤੂ ਦਿਲ ਚੋਂ ਕਿਵੇਂ ਭੁਲਾਵੇਂਗਾ
ਹਰ ਇਕ ਵਿਚ ਚਿਹਰਾ ਪਾਵੇਂਗਾ
ਵੇ ਤੂ ਵਾਰ ਵਾਰ ਫੋਟੋ ਮੇਰੀ
ਵੇਖ ਕੇ ਰੋਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ

ਤੈਨੂ ਵੇ ਮੈਂ ਚੌਨੀ ਆਂ
ਰੱਬ ਮੂਹਰੇ ਰੋਨੀ ਆਂ
ਕਰ ਅਰਦਾਸਾਂ ਵੇ ਮੈਂ
ਹਰ ਥਾਂ ਧਯੌਨੀ ਆਂ
ਤੈਨੂ ਵੇ ਮੈਂ ਚੌਨੀ ਆਂ
ਰੱਬ ਮੂਹਰੇ ਰੋਨੀ ਆਂ
ਕਰ ਅਰਦਾਸਾਂ ਵੇ ਮੈਂ
ਹਰ ਥਾਂ ਧਯੌਨੀ ਆਂ
ਵੇ ਗਰਚਾ ਦਿਲ ਵਿਚ ਲਿਖਿਆ ਏ
ਦੀਪ ਨਾ ਤੈਨੂ ਦਿਖਿਆ ਏ
ਸਤੇ ਜਨਮਾ ਚ ਸਾਥ ਵੇ ਮੈਂ ਤੇਰਾ ਹੀ ਪੌਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ
ਵੇ ਇਕ ਦਿਨ ਮੈਂ ਨਹੀਂ ਹੋਣਾ
ਤੈਨੂ ਚੈਨ ਮਿਲ ਜਾਣਾ
ਤੈਨੂ ਯਾਦ ਮੇਰੀ ਔਣੀ
ਮੁੜਕੇ ਮੈਂ ਨਹੀਂ ਹੋਣਾ

WRITERS

DEEP GARCHA, PAIVY

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other