ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਲੱਕ ਘੁੰਮਾ ਜਿਵੇਂ ਹੁੰਦਾ ਆ ਹੂਲਾ ਹੂਪ
ਦੱਸ ਜੇ handle ਕਰ ਸਕਦੀ ਏ ਤੂੰ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਚਾਂਦੀ ਦੀ ਨਥਣੀ ਲੈ ਕੇ ਆਯਾ ਤੇਰੇ ਪੈਰ ਲਈ
The way you move ਰਕਾਨੇ ਲੱਗੇ ਅੱਜ ਖੈਰ ਨੀ
ਸੁਲਫੇ ਦੀ ਲੋਰ ਆ ਤੇਨੂੰ ਹੁਸਨ ਆ ਕੇਹਰ ਨੀ
ਸੱਪਣੀ ਦੇ ਵਾਂਗੂ ਮੇਲੇ ਚੜ ਦੀ ਮੈਨੂੰ ਜਹਿਰ ਨੀ
You know how to drop it low
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ
ਕਹਿੰਦੀ ਸੀ ਮੈਂ ਤੇਰੇ ਨਾਲ ਨਚਣਾ