ਨੋਟਾਂ ਦੀਆਂ ਜੁੜਿਆਂ ਥੈਈਆਂ ਦਾ
ਨੋਟਾਂ ਦੀਆਂ ਜੁੜਿਆਂ ਥੈਈਆਂ ਦਾ
ਜਿਸ ਦਿਨ ਦਿਲ ਵਿਖ਼ੇ ਅਹੰਕਾਰ ਵਧੇ
ਜਿਦ੍ਹਾ ਪੈਸਾ ਵੀ ਨਾ ਇਲਾਜ ਕਰੇ
ਓਹਨਾ ਚੇਹਰਿਆ ਨੂੰ ਪੜ੍ਹ ਆਇਆ ਕਰ
ਜਿਦ੍ਹਾ ਪੈਸਾ ਵੀ ਨਾ ਇਲਾਜ ਕਰੇ
ਓਹਨਾ ਚੇਹਰਿਆ ਨੂੰ ਪੜ੍ਹ ਆਇਆ ਕਰ
ਕੋਈ ਚਾਅ ਨਾਲ ਪੜ੍ਹਉਂਦਾ ਪੁੱਤਾਂ ਨੂੰ
ਔਧਿਆਨ ਤੇ ਪਚੁੰਦਾ ਪੁੱਤਾਂ ਨੂੰ
ਔਧਿਆਨ ਤੇ ਪਚੁੰਦਾ ਪੁੱਤਾਂ ਨੂੰ
ਤਾਂ ਵੀ ਕੁੜਤੇ ਗੱਲ ਚੋਂ ਲਹਿੰਦੇ ਨਈ
ਗੁਰਵਿੰਦਰ ਬਰਾੜ ’ਏ ਕੋਮਲ ਹਿਰਦਾ
ਗੁਰਵਿੰਦਰ ਬਰਾੜ ਏ ਕੋਮਲ ਹਿਰਦਾ
PUBLISHERS
Lyrics © IPRS, Warner Music India Private Limited, Warner Chappell Music, Inc.