LyricFind Logo
LyricFind Logo
Profile image icon
Lyric cover art

Bappu

Apple Music logo
Deezer logo
Spotify logo
Lyrics
ਓ ਹੋਰ ਹੋਣਗੇ ਤੇਰੇ ਪਿੱਛੇ ਆਉਂਦੇ ਜੋ
ਦਿਲ ਚੋਂ ਕੱਢ ਦੇ ਮੈਂ ਪਿੱਛੇ ਨੀ ਆਉਂਦਾ
ਕਲ ਨੂੰ ਕਈ ਦੁ ਕੋਈ ਕੁੜੀ ਦੇ ਪਿੱਛੇ ਫਿਰਦਾ ਸੀ
ਮੈਂ ਤਾ ਕਿਸੇ ਦੇ ਕੋਲੋਂ ਐਨੀ ਨਾ ਆਖਵੰਦਾ
ਓ ਹੋਰ ਹੋਂਦੇ ਹੋਰ ਹੋਣਗੇ ਹੋਰ ਹੋਣਗੇ ਨੀ
ਓ ਹੋਰ ਹੋਣਗੇ ਤੇਰੇ ਪਿੱਛੇ ਆਉਂਦੇ ਜੋ
ਤੂੰ ਦਿਲ ਚੋਂ ਕੱਢ ਦੇ ਮੈਂ ਪਿੱਛੇ ਨੀ ਆਉਦਾ

ਜਿੰਨੇ ਮੁਛ ਹੀ ਨੀਵੀਂ ਕਰਤੀ ਮੇਰੇ ਬਾਪੂ ਦੀ
ਜਿੰਨੇ ਮੁਛ ਹੀ ਨੀਵੀਂ ਕਰਤੀ ਮੇਰੇ ਬਾਪੂ ਦੀ
ਨੀ ਮੈਂ ਇਹੋ ਜੇਹਾ ਇਸ਼ਕ ਨੇ ਕਦੇ ਕਮੌਂਦਾ
Collage ਖੇਤ ground ਯਾ Gym ਐ ਚਾਰ ਟਿਕਾਣੇ ਨੇ
ਏਨਾ ਵੇਹਲਾ ਨੀ ਜੋ ਫਿਰਨ ਗੇੜੀਆਂ ਲਾਉਂਦਾ
ਓ ਹੋਰ ਹੋਂਦੇ ਹੋਰ ਹੋਣਗੇ ਹੋਰ ਹੋਣਗੇ ਨੀ
ਓ ਹੋਰ ਹੋਣਗੇ ਤੇਰੇ ਪਿੱਛੇ ਆਉਂਦੇ ਜੋ
ਤੂੰ ਦਿਲ ਚੋਂ ਕੱਢ ਦੇ ਮੈਂ ਪਿੱਛੇ ਨੀ ਆਉਦਾ

ਨੀ ਓ ਪੁੱਛ ਧੜਾੜੀਏ ਜੁੱਤੀ ਦੇ ਸਾਡੇ ਯਾਦ ਨੀ
ਨੀ ਓ ਪੁੱਛ ਧੜਾੜੀਏ ਜੁੱਤੀ ਦੇ ਸਾਡੇ ਯਾਦ ਨੀ
ਤੋਲਾਂ ਜਿੰਨਾ ਦਾ ਤੇਰੇ ਪਿੱਛੇ ਪੂੰਛ ਤਦੋਂਦਾ
ਸਾਡੇ ਨਾਲ ਮੈਚ ਕੀ ਲੁਕ ਕੇ ਸੁੱਤੇ ਲਾਉਣੇਆਂ ਦਾ
ਹੋ ਜੱਟ ਇੱਕੋ ਸਾਹੇ 100-100 ਦੰਦ ਲੈ ਲਾਉਂਦਾ
ਓ ਹੋਰ ਹੋਂਦੇ ਹੋਰ ਹੋਣਗੇ ਹੋਰ ਹੋਣਗੇ ਨੀ
ਓ ਹੋਰ ਹੋਣਗੇ ਤੇਰੇ ਪਿੱਛੇ ਆਉਂਦੇ ਜੋ
ਤੂੰ ਦਿਲ ਚੋਂ ਕੱਢ ਦੇ ਮੈਂ ਪਿੱਛੇ ਨੀ ਆਉਦਾ

ਪਾਕੇ ਸੂਟ ਚਕਮੇ ਘੁੰਮਦੀ ਵਿਚ ਬਾਜ਼ਾਰਾਂ ਦੇ
ਪਾਕੇ ਸੂਟ ਚਕਮੇ ਘੁੰਮਦੀ ਵਿਚ ਬਾਜ਼ਾਰਾਂ ਦੇ
ਆਦਤ ਸਾਦਗੀ ਦਾ ਮੈਨੂੰ fashion ਨਾ ਭਰਮੋਂਦਾ
ਕਿਉਂ ਤੂੰ Miss ਕੈਲਣ ਜੀਅ ਮਾਰੇ ਮੈਨੂੰ ਰਾਤਾਂ ਨੂੰ
ਤੂੰ ਪੁਲਜਾ ਤੈਨੂੰ back call ਨੀ ਲਾਉਂਦਾ
ਓ ਹੋਰ ਹੋਂਦੇ ਹੋਰ ਹੋਣਗੇ ਹੋਰ ਹੋਣਗੇ ਨੀ
ਓ ਹੋਰ ਹੋਣਗੇ ਤੇਰੇ ਪਿੱਛੇ ਆਉਂਦੇ ਜੋ
ਤੂੰ ਦਿਲ ਚੋਂ ਕੱਢ ਦੇ ਮੈਂ ਪਿੱਛੇ ਨੀ ਆਉਦਾ

ਸਾਡੇ ਵਰਗੀ ਹੋਜਾ ਜੇਕਰ ਸਾਡੀ ਹੋਣਾ ਤੂੰ
ਸਾਡੇ ਵਰਗੀ ਹੋਜਾ ਜੇਕਰ ਸਾਡੀ ਹੋਣਾ ਤੂੰ
ਐ ਹੁਸ਼ਲ ਹਰਕਤਨ ਗੁਰਵਿੰਦਰ ਨੀ ਚੋਂਦਾ
ਮੈਂ ਖਾਨਦਾਨੀ ਬੀਬਾ ਪੁੱਤ ਬੀਬਾ ਆਪਣੇ ਮਾਪਿਆਂ ਦਾ
ਗੱਲਾਂ ਮਹੰਬੰਧਰ ਮੁਕਤਸਰ ਦੀਆਂ ਦਿਲ ਚੋਂ ਨਹੀਂ ਪੁਲੋਂਦਾ
ਓ ਹੋਰ ਹੋਂਦੇ ਹੋਰ ਹੋਣਗੇ ਹੋਰ ਹੋਣਗੇ ਨੀ

WRITERS

NIRMAL SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist