ਗੱਲਾਂ ਨਾਰ ਨਈਓਂ ਸਾਰਨਾ ਏ ਕਰਕੇ ਵਖੌਣਾ ਮੈਂ
ਧੱਕੇ ਨਾਲ ਨਈਓਂ ਮਿਹਨਤਾਂ ਨਾ ਅੱਗੇ ਔਣਾ ਮੈਂ
ਮਾੜਾ ਟਾਇਮ ਫਿਰ ਦੂਰੋਂ ਦੂਰੋਂ ਚਾਕੂ ਓਏ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ
ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ
ਚੱਕੜ ਵੀ ਤੁੱਲਣੇ ਤੂਫਾਨ ਬੜੇ ਆਉਣੇ ਨੇ
ਹੋਂਸਲੇ ਨੂੰ ਪੈਣਾ ਆਏ ਪਹਾੜ ਜਿਡਾ ਕਰਨਾ
ਤਕਦੀਰ ਦੀ ਕਿ ਜੁਰਤ ਹਰਾ ਜਾਵੇ
ਤਕਦੀਰ ਦੀ ਕਿ ਜੁਰਤ ਹਰਾ ਜਾਵੇ
ਹੋਂਸਲਾ ਜੇ ਬਣ ਜੇ ਲਡ਼ਾਕੂ ਓਏ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸੌਖੀ ਕਾਮਯਾਬੀ ਮਿਲ ਜਏ ਗੁਰੂਰ ਆ ਜਾਂਦਾ ਏ
ਆਪਣੇ ਆ ਕੋਲੋਂ ਬੰਦਾ ਦੂਰ ਆ ਜਾਂਦਾ ਏ
ਬਹੁਤਾ ਚਿਰ ਟਿਕਦਾ ਨੀ ਏਕ ਮੁਕਾਮ ਦੇ
ਇਕ ਵਾਰੀ ਮੰਜਲੀ ਜ਼ਰੂਰ ਆ ਜਾਂਦਾ ਏ
ਮੁਲਾਕਾਤ ਨੂੰ ਕਰੌਂਦੇ ਜਿਹੜੇ wait ਨੇ
ਮੁਲਾਕਾਤ ਨੂੰ ਕਰੌਂਦੇ ਜਿਹੜੇ wait ਨੇ
ਤੈਨੂੰ ਓਥੇ ਓਥੇ ਮਿਲੇ ਫਿਰ ਆਖੂ ਵੇ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਨਈਓਂ ਪਰਵਾਹ ਕੀ ਲਿਖਿਆ ਲਕੀਰਾਂ ਚ
ਆਪੇ ਫੇਰ ਬਦਲ ਕਰਾਂਗੇ ਤਕਦੀਰਾਂ ਚ
ਬਣਜੂ ਪਹਿਚਾਣ ਰਸ਼ ਪੌ ਸਾਡੇ ਕਰਕੇ
ਪਾਵੇ ਬੜੇ ਚਿਰ ਤੋਂ ਗਵਾਚੇ ਹੋਏ ਪੀੜਾਂ ਚ
ਕਿਥੋਂ ਤੱਕ ਪੌਂਚ ਗਿਆ ਸੁੰਨੀ ਖੇਪੜਾ
ਕਿਥੋਂ ਤੱਕ ਪੌਂਚ ਗਿਆ ਸੁੰਨੀ ਖੇਪੜਾ
ਪੈਰੀ ਹੌਕਿਆਂ ਨਾ ਕਾਮਯਾਬੀ ਨਾਪੂ ਓਏ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜਾਗ ਜਿੱਤ ਲੈਣਾ ਏ ਮੈਂ ਵੇਖ ਲਯੀ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ