ਤੂ ਖੁਸ਼ ਰਹੇ ਸੱਜਣਾ ਵੇ, ਦੁਆਵਾਂ ਕਰਦੇ ਆਂ,
ਤੈਨੂ ਤੇ ਕੋਈ ਕਦਰ ਨਹੀ, ਕੇ ਕਿ ਦੁਖ ਜਰਦੇ ਆਂ
ਵੇ ਤੂ ਤੇ ਹੁਣ ਵੇਖਣਾ ਵੀ, ਨਹੀਂ ਚੌਂਦਾ ਮੈਂਨੂੰ ,
ਅਸੀ ਤਾਂ ਅੱਜ ਵੀ ਤੇਰੇ, ਰਾਹਾਂ ਵਿਚ ਖੜਦੇ ਆਂ,
ਅੱਖੀਆਂ ਤੇ ਨਿਤ ਹੰਜੂ ਰਿਹਿੰਦੇ, ਬੁੱਲੀਆ ਤੇ ਨਿਤ ਹੌਕੇ ਹਾਵਾਂ,
ਤੂ ਤੇ ਰਸਤੇ ਬਦਲ ਲਏ ਪਰ, ਮੈਨੂ ਵੀ ਦਸ ਕਿਧਰ ਜਾਵਾ,
ਅੱਖੀਆਂ ਤੇ ਨਿਤ ਹੰਜੂ ਰਿਹਿੰਦੇ, ਬੁੱਲੀਆ ਤੇ ਨਿਤ ਹੌਕੇ ਹਾਵਾਂ,
ਤੂ ਤੇ ਰਸਤੇ ਬਦਲ ਲਏ ਪਰ, ਮੈਨੂ ਵੀ ਦਸ ਕਿਧਰ ਜਾਵਾ,
ਵੇ ਤੈਨੂ ਕੋਈ ਦੁਖ ਨਾ ਹੋਵੇ , ਏਸ ਗੱਲ ਤੋਂ ਡਰਦੇ ਆਂ,
ਤੈਨੂ ਤੇ ਕੋਈ ਕਦਰ ਨਹੀਂ, ਕੇ ਕਿ ਦੁਖ ਜ਼ੱਰਦੇ ਆਂ
ਤੂ ਖੁਸ਼ ਰਹੇ ਸੱਜਣਾ ਵੇ, ਦੁਆਵਾਂ ਕਰਦੇ ਆਂ,
ਤੈਨੂੰ ਤੇ ਕੋਈ ਕਦਰ ਨਹੀ, ਕੇ ਕਿ ਦੁਖ ਜਰਦੇ ਆਂ,
ਸਾਡੀ ਹੀ ਗਲਤੀ ਸੀ ਤੈਨੂ ਜਾਣੋ ਵਧਕੇ ਚਾਹ ਬੈਠੇ ਆਂ,
ਖੁਦ ਨਾਲੋ ਵੀ ਜ਼ਯਾਦਾ ਤੇਰੇ, ਉੱਤੇ ਹਕ ਜਤਾ ਬੈਠੇ ਆਂ,
ਸਾਡੀ ਹੀ ਗਲਤੀ ਸੀ ਤੈਨੂ ਜਾਣੋ ਵਧਕੇ ਚਾਹ ਬੈਠੇ ਆਂ,
ਖੁਦ ਨਾਲੋ ਵੀ ਜ਼ਯਾਦਾ ਤੇਰੇ, ਉੱਤੇ ਹਕ ਜਤਾ ਬੈਠੇ ਆਂ,
ਵੇ ਹੌਲੀ-ਹੌਲੀ ਜਾਂ ਨਿਕਲਦੀ, ਪਲ-ਪਲ ਅਸੀ ਮਰਦੇ ਆਂ,
ਤੈਨੂ ਤੇ ਕੋਈ ਕਦਰ ਨਹੀਂ, ਕੇ ਕਿ ਦੁਖ ਜਰਦੇ ਆਂ
ਤੂ ਖੁਸ਼ ਰਹੇ ਸੱਜਣਾ ਵੇ, ਦੁਆਵਾਂ ਕਰਦੇ ਆਂ,
ਤੈਨੂੰ ਤੇ ਕੋਈ ਕਦਰ ਨਹੀ, ਕੇ ਕਿ ਦੁਖ ਜਰਦੇ ਆਂ,
ਜਾ ਤੇਰੀ ਹਰ ਗਲਤੀ ਨੂ ਅਸੀ ਮਾਫ ਵੀ ਕਰ ਦਿਤਾ ਏ ਯਾਰਾ,
ਕਾਕੂ ਮਿਹਣਿਆਂ ਤੇਰੇ ਕਰਕੇ, ਵੈਰੀ ਘਰ ਬੈਠੇ ਜਗ ਸਾਰਾ,
ਜਾ ਤੇਰੀ ਹਰ ਗਲਤੀ ਨੂ ਅਸੀ ਮਾਫ ਵੀ ਕਰ ਦਿਤਾ ਏ ਯਾਰਾ,
ਕਾਕੂ ਮਿਹਣਿਆਂ ਤੇਰੇ ਕਰਕੇਯ, ਵੈਰੀ ਘਰ ਬੈਠਏ ਜਗ ਸਾਰਾ,
ਵੇ ਮਰਕੇ ਵੀ ਰਿਹਨਾ ਸਡਾ, ਅਸੀ ਤੇਰੇ ਦਰ ਦੇ ਆਂ,
ਤੈਨੂ ਤੇ ਕੋਈ ਕਦਰ ਨਹੀ, ਕੇ ਕਿ ਦੁਖ ਜਰਦੇ ਆਂ,
ਤੂ ਖੁਸ਼ ਰਹੇ ਸੱਜਣਾ ਵੇ, ਦੁਆਵਾਂ ਕਰਦੇ ਆਂ,
ਤੈਨੂੰ ਤੇ ਕੋਈ ਕਦਰ ਨਹੀ, ਕੇ ਕਿ ਦੁਖ ਜਰਦੇ ਆਂ,