LyricFind Logo
LyricFind Logo
Profile image icon
Lyric cover art

Tu Ik Din Rovenga Dj Saad Mix

Apple Music logo
Deezer logo
Spotify logo
Lyrics
Dj Saad Mix

ਤੂ ਇਕ ਦਿਨ ਰੋਵੇਂਗਾ ਵੇ ਜਿਵੇ ਅੱਸੀ ਰੋਈਏ ਵੇ
ਬੂਹੇ ਬੰਦ ਕਰ ਕੇ ਕੰਦਾ ਨਾਲ ਲਗ ਕੇ
ਤੈਨੂੰ ਭੋਰਾ ਤਰਸ ਵੀ ਸਾਡੇ ਉਤੇ ਆਇਆ ਨਾ
ਸੂਟਗਯੋਂ ਵੈਰੀਆਂ ਤੂ ਦਿਲ ਵਿਚੋਂ ਕੱਢ ਕੇ
ਤੂ ਤੇ ਕਦੇ ਕਦਰ ਨਾ ਜਾਣੀ ਸਾਡੇ ਪ੍ਯਾਰ ਦੀ
ਅੱਸੀ ਤੈਨੂੰ ਚਾਹ ਬੈਠੇ ਜਾਂ ਤੋਂ ਵੇ ਵੱਧਕੇ
ਤੂ ਇਕ ਦਿਨ ਰੋਵੇਂਗਾ ਵੇ ਜਿਵੇ ਅੱਸੀ ਰੋਈਏ ਵੇ
ਬੂਹੇ ਬੰਦ ਕਰ ਕੇ ਕੰਦਾ ਨਾਲ ਲਗ ਕੇ

ਇੰਜਜ ਤਾਂ ਕੋਈ ਗੈਰ ਵ ਕਿਸੇ ਦੇ ਨਾਲ ਕਰ ਦਾ ਨਾ
ਜੀਵੇਂ ਤੂ ਆਪਣਾ ਹੋਕੇ ਨਾਲ ਸਾਡੇ ਕੀਤਾ ਆ ਵੇ
ਚੁਪ ਸਾਡੀ ਵੇਖ ਲਖਾਂ ਕਰਦੇ ਨਾ ਸਵਾਲ ਲੋਕਿ
ਦੁਖ ਨੇ ਦਿਲ ਵਿਚ ਤਾਂ ਵੀ ਬੁੱਲੀਆ ਨੂ ਮੈਂ ਸੀਤਾ ਆ ਵੇ
ਅੱਜ ਵੀ ਮੈਂ ਯਾਦ ਕਰਾ ਪਲ ਤੇਰੇ ਨਾਲ ਬਿਤਾਏ
ਜੋ ਤੂ ਕਿ ਜਾਣੇ ਕਿੰਝ ਜੀਵਨ ਹੋਕੇ ਡਬ ਡਬ ਕੇ
ਤੂ ਇਕ ਦਿਨ ਰੋਵੇਂਗਾ ਵੇ ਜਿਵੇ ਅੱਸੀ ਰੋਈਏ ਵੇ
ਬੂਹੇ ਬੰਦ ਕਰ ਕੇ ਕੰਦਾ ਨਾਲ ਲਗ ਕੇ

ਕ੍ਯੂਂ ਆਪਣਾ ਬਣਾਇਆ ਸੀ ਜੋ ਅਧ ਵਿਚਾਲੈ ਛਡਣਾ ਸੀ
ਗਲ ਨਾਲ ਲਾਕੇ ਜਦ ਸੀਨੇ ਵਿਚ ਖਨਜਰ ਗੱਡਣਾ ਸੀ
ਕਕੋ ਵੇਨਿਯਾ ਬੇਖਬਰਾ ਤੂ ਕਿ ਜਾਣੇ ਵੇ…….
ਤੈਨੂੰ ਅਸੀਂ ਪਾਇਆ ਏ ਰੋਜ਼ ਦੁਆਵਾਂ ਮੰਗ ਮੰਗ ਕ….
ਤੂ ਇਕ ਦਿਨ ਰੋਵੇਂਗਾ ਵੇ ਜਿਵੇ ਅੱਸੀ ਰੋਈਏ ਵੇ
ਬੂਹੇ ਬੰਦ ਕਰ ਕੇ ਕੰਦਾ ਨਾਲ ਲਗ ਕੇ

ਪਾਗਲ ਸੀ ਜੋ ਤੈਨੂੰ ਜਾਣੋ ਵੱਧ ਕੇ ਚੋਂਦੇ ਰਹੇ
ਤੇਰੇ ਮੂਹੋ ਨਿਕਲਿਆ ਹਰ ਇਕ ਬੋਲ ਪੱਗੋਂਦੇ ਰਹੇ
ਕਿ ਪਤਾ ਸੀ ਜਿਸਤੇ ਅੱਖਾਂ ਬੰਦ ਕਰ ਵਿਸ਼ਵਾਸ ਕੀਤਾ
ਸਾਡੀ ਪਿੱਠ ਤੇ ਗ਼ੈਰਾਂ ਨਾਲ ਜਸ਼ਨ ਮਣੋਂਦੇ ਰਹੇ
ਹਰ ਪਲ ਰਹਿੰਦੇ ਰਿਸਦੇ ਕਦੇ ਵੀ ਭਰਦੇ ਨਾ
ਜਿਹੜੇ ਫੱਟ ਤੂੰ ਲਾਏ ਸੱਜਣਾ ਸਾਡੇ ਰੱਗ ਰੱਗ ਤੇ
ਤੂ ਇਕ ਦਿਨ ਰੋਵੇਂਗਾ ਵੇ ਜਿਵੇ ਅੱਸੀ ਰੋਈਏ ਵੇ
ਬੂਹੇ ਬੰਦ ਕਰ ਕੇ ਕੰਦਾ ਨਾਲ ਲਗ ਕੇ
ਤੈਨੂੰ ਭੋਰਾ ਤਰਸ ਵੀ ਸਾਡੇ ਉਤੇ ਆਇਆ ਨਾ
ਸੂਟਗਯੋਂ ਵੈਰੀਆਂ ਤੂ ਦਿਲ ਵਿਚੋਂ ਕੱਢ ਕੇ

WRITERS

Kaku Mehnian

PUBLISHERS

Lyrics © IPRS

Share icon and text

Share


See A Problem With Something?

Lyrics

Other