LyricFind Logo
LyricFind Logo
Profile image icon
Lyric cover art

Jean Shean Pake

Apple Music logo
Deezer logo
Spotify logo
Lyrics
Jean ਸੀਣ ਪਾਕੇ , ਦਿਓ ਸਿਓ ਲਾਕੇ
ਅਰਮਾਨੀ ਵਾਲੇ ਸੁਣ shoes ਚਮਕਾਕੇ
Jean ਸੀਣ ਪਾਕੇ , ਦਿਓ ਸਿਓ ਲਾਕੇ
ਅਰਮਾਨੀ ਵਾਲੇ ਸੁਣ shoes ਚਮਕਾਕੇ
ਮੈਂ ਰੁਕਣਾ club ਅੱਗੇ ਜਾਕੇ
ਅੱਜ ਨੱਚਣਾ
ਨੱਚਣਾ ਮੈਂ ਸੋਣੀ ਕੁੜੀ ਨਾਲ
ਵ੍ਹਾਇਸ਼ਕੀ ਦਾ ਪੈਗ ਮਾਰਕੇ
ਅੱਜ ਟੱਪਣਾ
ਟੱਪਣਾ ਮੈਂ ਸੋਣੀ ਕੁੜੀ ਨਾਲ
ਹਿੱਪ ਨਾਲ ਹਿੱਪ ਮਾਰਕੇ
ਲਈ ਫਰਾਰੀ ਕਾਲੀ ਕਾਲੀ
Left seat ਤੇ ਕੁੜੀ ਪਿਆਰੀ (So hot)
ਲਈ ਫਰਾਰੀ ਕਾਲੀ ਕਾਲੀ
Left seat ਤੇ ਕੁੜੀ ਪਿਆਰੀ
IPhone ਦਾ ਫੋਨ ਸ਼ੋਨੇ ਲੈਕੇ
iPhone ਦਾ ਫੋਨ ਸ਼ੋਨੇ ਲੈਕੇ
ਫੋਨ ਕਰਾਂਗਾ ਮੈਂ ਕੁੜੀਆਂ ਚ ਬਹਿਕੇ
ਮੈਂ ਵੱਖਰੀ ਸ਼ਨ ਬਣਾਕੇ
ਅੱਜ ਨੱਚਣਾ
ਨੱਚਣਾ ਮੈਂ ਸੋਣੀ ਕੁੜੀ ਨਾਲ
ਵ੍ਹਾਇਸ਼ਕੀ ਦਾ ਪੈਗ ਮਾਰਕੇ
ਅੱਜ ਟੱਪਣਾ
ਟੱਪਣਾ ਮੈਂ ਸੋਣੀ ਕੁੜੀ ਨਾਲ
ਹਿੱਪ ਨਾਲ ਹਿੱਪ ਮਾਰਕੇ
ਕੰਨਾਂ ਵਿਚ ਬਾਲੀ ਮੇਰੇ ਮੋਡੇ ਤੇ ਦੁਨਾਲੀ
ਹੱਥ ਵਿਚ ਫਰਾਰੀ ਸਾਨੂ ਕੁੜੀ ਹੈ ਪਿਆਰੀ
ਬਹਿਜਾ ਬਹਿਜਾ ਕੁੜੀਏ ਤੂੰ ਬਹਿਜਾ
ਆਜਾ ਆਜਾ ਗਲ਼ੇ ਨਾਲ ਲੈਜਾ
ਨਾਲ ਪਿੱਊਂਗਾ Whishky ਸ਼ੀਸ਼ੇਕੀ
ਇਸ਼ਕ ਕਰੂੰਗਾ ਰਿਸ਼ਕੀ ਰਿਸ਼ਕੀ
ਨਾਲ ਪਿੱਊਂਗਾ ਵਿਸਕੀ ਸ਼ੀਸ਼ੇਕੀ
ਇਸ਼ਕ ਕਰੂੰਗਾ ਰਿਸ਼ਕੀ ਰਿਸ਼ਕੀ
ਪੈਗ ਸੇਗੀ ਲਾਕੇ , leg ਸੇਗੀ ਖਾਕੇ
Peg ਸੇਗੀ ਲਾਕੇ , leg ਸੈਗ ਖਾਕੇ
Right muscles ਤੇ tattoo ਬਣਾਕੇ
ਮੈਂ Hero ਵਾਲੀ style ਬਣਾਕੇ
ਅੱਜ ਨੱਚਣਾ
ਨੱਚਣਾ ਮੈਂ ਸੋਣੀ ਕੁੜੀ ਨਾਲ
Whishky ਦਾ ਪੈਗ ਮਾਰਕੇ
ਅੱਜ ਟੱਪਣਾ
ਟੱਪਣਾ ਮੈਂ ਸੋਣੀ ਕੁੜੀ ਨਾਲ
ਹਿੱਪ ਨਾਲ ਹਿੱਪ ਮਾਰਕੇ
Jean ਸੀਣ ਪਾਕੇ , ਦਿਓ ਸਿਓ ਲਾਕੇ
ਅਰਮਾਨੀ ਵਾਲੇ ਸੁਣ shoes ਚਮਕਾਕੇ
Jean ਸੀਣ ਪਾਕੇ , ਦਿਓ ਸਿਓ ਲਾਕੇ
ਅਰਮਾਨੀ ਵਾਲੇ ਸੁਣ shoes ਚਮਕਾਕੇ
ਮੈਂ ਰੁਕਣਾ club ਅੱਗੇ ਜਾਕੇ
ਅੱਜ ਨੱਚਣਾ
ਨੱਚਣਾ ਮੈਂ ਸੋਣੀ ਕੁੜੀ ਨਾਲ
ਵਿਸਕੀ ਦਾ ਪੈਗ ਮਾਰਕੇ
ਅੱਜ ਟੱਪਣਾ
ਟੱਪਣਾ ਮੈਂ ਸੋਣੀ ਕੁੜੀ ਨਾਲ
ਹਿੱਪ ਨਾਲ ਹਿੱਪ ਮਾਰਕੇ

WRITERS

GURDEEP MEHNDI, RANA VINDALWALA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other