LyricFind Logo
LyricFind Logo
Profile image icon
Lyrics
ਇਸ਼ਕੇ ਦੇ ਤਾਣੇ ਬੁਣਦੀ
ਬੈਠੀ ਤੇਰੀ ਰਾਹਾਂ ਚ
ਤੇਰਾ ਹੀ ਨਾਮ ਸੋਹਣਿਆਂ
ਚੱਲਦੇ ਇਹਨਾਂ ਸਾਹਾਂ ਚ
ਖੌਰੇ ਕਿਓਂ ਸਮਝ ਨਾ ਸਕਿਆ
ਮੇਰੇ ਜਜ਼ਬਾਤਾਂ ਨੂੰ
ਹਰ ਇਕ ਨੂੰ ਦੱਸਾਂ ਕਿੰਜ ਮੈੰ
ਬਿਖਰੇ ਹਲਾਤਾਂ ਨੂੰ
ਜਾਪੇ ਕਿਉਂ ਰੀਤ ਬਦਲ ਗਈ
ਜ਼ਖਮਾਂ ਨੂੰ ਧੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ

ਜ਼ਿੰਦਗੀ ਚੋਂ ਰਸ ਪੀ ਤੁਰੀਆਂ
ਕੋਸਾਂ ਇਹਨਾਂ ਜੋਕਾਂ ਨੂੰ
ਦੱਸਣਾ ਨੀ ਨਾਮ ਚਾਹੁਣਾ
ਤੇਰਾ ਮੈੰ ਲੋਕਾਂ ਨੂੰ
ਕਿੱਥੇ ਹੁਣ ਖੋਲਾਂ ਚਿੱਠਾ
ਮੁੱਕੀਆਂ ਬੁਨਿਆਦਾ ਦਾ
ਸੋਚਾਂ ਇਕ ਮਹਿਲ ਬਣਾ ਲਾ
ਤੇਰੀਆਂ ਸਬ ਯਾਦਾਂ ਦਾ
ਰੀਝ ਵੇ ਲੈਕੇ ਮਰਨਾ
ਚਾਹਲਾ ਤੈਨੂੰ ਪਾਉਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਦਰਦਾਂ ਤੋਂ ਲੁਕਦੇ ਸਾਹ ਓ
ਆਖ਼ਿਰ ਪਹਿਚਾਣ ਗਏ
ਚਾਵਾਂ ਨੂੰ ਸਿਓਂਕ ਖਾ ਗਈ
ਦੱਬੇ ਅਰਮਾਨ ਗਏ
ਧੂੰਗੇ ਸੀਂ ਬੋਲ ਤੇਰੇ ਜੋ
ਬੁੱਝੇ ਨਾ ਜਾਂਦੇ ਨੇ
ਬਹੁਤੀ ਗਹਿਰਾਈ ਵਿੱਚੋਂ
ਮੁੜਨਾ ਓ ਚਾਉਂਦੇ ਨੇ
ਹੁਣ ਤਾਂ ਵੇ ਆਸ ਹੀ ਮੁੱਕ ਗਈ
ਵਾਪਿਸ ਤੇਰੇ ਆਉਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਸਾਵਨ ਕੀ ਰੀਸ ਕਰੂੰਗਾ
ਸੱਜਣਾ ਸਾਡੇ ਰੋਣੇ ਦੀ
ਤੇਰਾ ਇਕ ਗੀਤ ਸੀਂ ਸੁਣਿਆ
ਸੁਣ ਲਈ ਜਵਾਬ ਵੇ
ਰੂਹ ਤੇਰੀ ਤੇ ਜਿਸਮ ਗ਼ੈਰ ਦਾ
ਹੋ ਗਿਆ ਹਿਸਾਬ ਵੇ

WRITERS

Cb King King, PS Chauhan, Sajjan Duhan

PUBLISHERS

Lyrics © Phonographic Digital Limited (PDL)

Share icon and text

Share


See A Problem With Something?

Lyrics

Other