ਹੋ ਆਕੜਾਂ ਨਾ ਚਲਦਾ ਸੁਭਾ ਅੱਥਰਾ
ਜਿਥੋਂ ਤੁੜਦਾ ਐ ਯਾਰ ਓਹੋ ਰਾਹ ਵੱਖਰਾ
ਕਰੂ ਮਿੰਨਤਾਂ ਮੈਂ ਗੱਲ ਮਨੀ ਖੁਬ ਸਾਰਦੀ
ਮਿੰਨਤਾਂ ਮੈਂ ਗੱਲ ਮਨੀ ਖੁਬ ਸਾਰਦੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ , ਯਾਦ ਤੇਰੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ
ਠੋਕ ਦੀ ਆਂ ਪੀਕਰ ਇਸ ਦੀ ਸ਼ਰਾਬ ਨੀ , ਯਾਦ ਤੇਰੀ
ਹੋ ਫਿਰ ਪੀੜ ਮੰਨਦੇ ਆਂ Sorry If But ਨੂੰ
Sad Song ਸੁਣ ’ਨੇ ਪਸੰਦ ਨਹੀਓ ਜੱਟ ਨੂੰ
ਹੋ ਫਿਰ ਪੀੜ ਮੰਨਦੇ ਆਂ Sorry If But ਨੂੰ
Sad Song ਸੁਣ ’ਨੇ ਪਸੰਦ ਨਹੀਓ ਜੱਟ ਨੂੰ
ਕੁੜੀਆਂ ਤੇ ਬੱਸਾਂ ਆਉਣ ਬਾਰ ਬਾਰ ਨੀ
ਕੁੜੀਆਂ ਤੇ ਬੱਸਾਂ ਆਉਣ ਬਾਰ ਬਾਰ ਨੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ , ਯਾਦ ਤੇਰੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ
ਠੋਕ ਦੀ ਆਂ ਪੀਕਰ ਇਸ ਦੀ ਸ਼ਰਾਬ ਨੀ , ਯਾਦ ਤੇਰੀ
ਹੋ ਲੈ ਲਿਆ ਸਟੈਂਡ ਪਿਛੇ ਮੁੜਕੇ ਨੀ ਵੇਖਦੇ
Fan Sherry ਮੰਨ ਦੇ ਹਾਨ ਸੁਣਦੇ ਨੀ ਡਰਾਕੇ ਗੇ
ਸਾਨੂ ਆਉਂਦਾ ਨੀ ਪਿਆਰ ਨਾਮ ਤੋੜ ਕੇ
ਲੈ ਲਿਆ Stand ਪਿਛੇ ਮੁੜਕੇ ਨੀ ਵੇਖਦੇ
Fan Sherry ਮੰਨ ਦੇ ਹਾਂ ਸੁਣਦੇ ਨੀ ਡਰਾਕੇ ਗੇ
Serious ਲੈਣਾ ਕਦੇ ਵੀ ਪਿਆਰ ਨੀ
Serious ਲੈਣਾ ਕਦੇ ਵੀ ਪਿਆਰ ਨੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ , ਯਾਦ ਤੇਰੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ
ਠੋਕ ਦੀ ਆਂ ਪੀਕਰ ਇਸ ਦੀ ਸ਼ਰਾਬ ਨੀ , ਯਾਦ ਤੇਰੀ
ਹੋ ਯਾਰਾਂ ਬੇਲਿਆਂ ਦੇ ਹੋਂਸਲੇ ਨੇ ਦਿਲਦਾਰ ਨੂੰ
ਬੇਬੇ ਨੇ ਲੜਾਈਏ ਬੜੇ ਲਾਡ ਨੇ ਬਰਾੜ ਨੂੰ
ਹੋ ਯਾਰਾਂ ਬੇਲਿਆਂ ਦੇ ਹੋਂਸਲੇ ਨੇ ਤੇਰੇ ਯਾਰ ਨੂੰ
ਬੇਬੇ ਨੇ ਲੜਾਈਏ ਬੜੇ ਲਾਡ ਨੇ ਬਰਾੜ ਨੂੰ
ਹੋ ਖਾਰੇ ਆਲਾ ਉਂਚਾ ਰੱਖੇ ਕਿਰਦਾਰ ਨੀ
ਹੋ ਖਾਰੇ ਆਲਾ ਉਂਚਾ ਰੱਖੇ ਕਿਰਦਾਰ ਨੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ , ਯਾਦ ਤੇਰੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ
ਠੋਕ ਦੀ ਆਂ ਪੀਕਰ ਇਸ ਦੀ ਸ਼ਰਾਬ ਨੀ , ਯਾਦ ਤੇਰੀ
ਯਾਦ ਤੇਰੀ ਬਿੱਲੋ ਪੈਗ ਦੀ ਐ ਮਾਰਨੀ
ਠੋਕ ਦੀ ਆਂ ਪੀਕਰ ਇਸ ਦੀ ਸ਼ਰਾਬ ਨੀ , ਯਾਦ ਤੇਰੀ (JSL baby)