Pack ਵੀ ਪੁਵਾਇਆ ਆਉਂਦੀ ਫੇਰ ਵੀ ਨਾ ਰੰਗੇ ਨੀ
ਦੋ ਦਿਨ ਸਿਮ ਵੇਖ਼ੇ ਕਰਕੇ ਵੀ ਚੰਗੇ ਨੀ
Pack ਵੀ ਪੁਵਾਇਆ ਆਉਂਦੀ ਫੇਰ ਵੀ ਨਾ ਰੰਗੇ ਨੀ
ਦੋ ਦਿਨ ਸਿਮ ਵੇਖ਼ੇ ਕਰਕੇ ਵੀ ਚੰਗੇ ਨੀ
Net ਜੋ ਲਵਾਇਆ ਐ ਗਵਾਂਢੀਆਂ ਨੇ ਚੰਨੋ
Net ਜੋ ਲਵਾਇਆ ਐ ਗਵਾਂਢੀਆਂ ਨੇ ਚੰਨੋ
ਓਹਦਾ ਰੱਬ ਜਿਨਾਂ ਹੋ ਗਿਆ ਸਹਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ Wi fi ਦੀ ਰੰਗੇ ਦਾ ਮਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ ਚੈਟ ਤੇਰੇ ਨਾ ਮਾਰਾ
Tower ਆਂ ਤੋਹ ਦੂਰ ਪਿੰਡ ਦੁਖੜੇ ਸਹਾਰ ਦੇ ,
ਨੈਟ ਨੀ ਚਲਾਉਣ ਵੇਲੇ ਤਰਲੇ ਜਿਹੀ ਮਾਰਦੇ
Tower ਆਂ ਤੋਹ ਦੂਰ ਪਿੰਡ ਦੁਖੜੇ ਸਹਾਰ ਦੇ ,
ਨੈਟ ਨੀ ਚਲਾਉਣ ਵੇਲੇ ਤਰਲੇ ਜਿਹੀ ਮਾਰਦੇ
ਰੋਟੀ ਪਾਣੀ ਇੱਗੂ ਹਿਵੀ ਹੋ ਗਿਆ ਜਰੂਰੀ
ਰੋਟੀ ਪਾਣੀ ਇੱਗੂ ਹਿਵੀ ਹੋ ਗਿਆ ਜਰੂਰੀ
ਹੁੰਦਾ ਇਹਦੇ ਬਿਨਾਂ ਚੰਨੋ ਨੀ ਗੁਜ਼ਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ Wi fi ਦੀ ਰੰਗੇ ਦਾ ਮਾਰਾ
ਸਾਰਾ ਦਿਨ ਮੁੰਡਾ ਧੁੱਪ ਵਿਚ ਮੱਚਦਾ ਨੀ ਚੈਟ ਤੇਰੇ ਨਾ ਮਾਰਾ
Whatsapp Facebook ਜਾਣ ਤੋਹ ਪਿਆਰੀਆਂ
ਇਹਨਾਂ ਦੇ ਸਹਾਰੇ ਯਾਰਾਂ ਨਾਲ ਕੈਮ ਯਾਰੀਆਂ
Whatsapp,Facebook ਜਾਣ ਤੋਹ ਪਿਆਰੀਆਂ
ਇਹਨਾਂ ਦੇ ਸਹਾਰੇ ਯਾਰਾਂ ਨਾਲ ਕੈਮ ਯਾਰੀਆਂ
ਉਂਜ ਮੇਲ ਜੋਲੀ ਦਾ ਐ Time ਕਿਦੇ ਕੋਲੇ
ਉਂਜ ਮੇਲ ਜੋਲੀ ਦਾ ਐ Time ਕਿਦੇ ਕੋਲੇ
ਧੰਦੇ ਆਪਣੇ ਦਾ ਸਬ ਨੂੰ ਪੁਵਾੜਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ Wi fi ਦੀ ਰੰਗੇ ਦਾ ਮਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ ਚੈਟ ਤੇਰੇ ਨਾ ਮਾਰਾ
ਚੰਗੇ ਨੇ ਗਵਾਂਢੀ ਨਾ ਕੋਈ ਕੋਡ wi fi ਤੇ
ਕਿਰਪਾ ਜਿਹੀ ਕੀਤੀ ਤੇਰੇ ਬਾਪ ਦੇ ਜਵਾਈ ਤੇ
ਚੰਗੇ ਨੇ ਗਵਾਂਢੀ ਨਾ ਕੋਈ ਕੋਡ wi fi ਤੇ
ਕਿਰਪਾ ਜਿਹੀ ਕੀਤੀ ਤੇਰੇ ਬਾਪ ਦੇ ਜਵਾਈ ਤੇ
ਨੀ ਕਿਵੇਂ ਇਸ਼ਕੇ ਦਾ ਲੁੱਟਦਾ ਨਜ਼ਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ Wifi ਦੀ ਰੰਗੇ ਦਾ ਮਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ ਚੈਟ ਤੇਰੇ ਨਾ ਮਾਰਾ
Like ਤੇ Comment ਕਿੰਨੇ Selifie ਤੇ ਆ ਗਏ
ਚਟੋਪਰ ਯਾਰ ਨੂੰ ਫਿਕਰ ਇਹੁ ਖਾ ਗਏ
Like ਤੇ Comment ਕਿੰਨੇ selfie ਤੇ ਆ ਗਏ
ਚਟੋਪਰ ਯਾਰ ਨੂੰ ਫਿਕਰ ਇਹੁ ਖਾ ਗਏ
ਚੱਕ ਵਾਲੇ ਗੋਰੇ ਜਿਹੀ ਕਰਦੇ ਮਜ਼ਾਕ
ਚੱਕ ਵਾਲੇ ਗੋਰੇ ਜਿਹੀ ਕਰਦੇ ਮਜ਼ਾਕ
ਫੇਲ ਹੋਊ ਪਾਸ ਹੁੰਦਾ ਨੀ ਦੁਬਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ ਵਈਫ਼ੀ ਦੀ ਰੰਗੇ ਦਾ ਮਾਰਾ
ਸਾਰਾ ਦਿਨ ਮੁੰਡਾ ਧੁੱਪ ਵਿਚ ਮੱਚਦਾ ਨੀ ਚੈਟ ਤੇਰੇ ਨਾ ਮਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ ਚੈਟ ਤੇਰੇ ਨਾ ਮਾਰਾ
ਸਾਰਾ ਦਿਨ ਮੁੰਡਾ ਕੋਠੇ ਚੜ੍ਹਿਆ ਰਹੇ ਨੀ Wifi ਦੀ ਰੰਗੇ ਦਾ ਮਾਰਾ