LyricFind Logo
LyricFind Logo
Profile image icon
Lyric cover art

Jatti

Apple Music logo
Deezer logo
Spotify logo
Lyrics
ਜਾਗਣਾ ਰਾਤਾਂ ਨੂੰ ਅਤੇ ਸੋਣਾ ਤੜਕੇ
ਅਖਾਂ ਚ ਜਵਾਨੀ ਵੇਲੇ ਨੀਂਦ ਰੜਕੇ
ਜਾਗਣਾ ਰਾਤਾਂ ਨੂੰ ਅਤੇ ਸੋਣਾ ਤੜਕੇ
ਅਖਾਂ ਚ ਜਵਾਨੀ ਵੇਲੇ ਨੀਂਦ ਰੜਕੇ
ਜਿਓੰਦੇ ਜੀ ਨਾ ਕਦੇ ਭੁੱਲੀ ਜਾਂਦੀ ਐ
ਕੋਈ ਵੀ ਨਿਸ਼ਾਨੀ ਹੈ ਪ੍ਯਾਰ ਦੀ,
ਹੋ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ
ਓ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ

ਦਿੰਦੀ ਏ ਮੇਚਾ ਨਿਤ ਸੂਟ-ਆਂ ਦੇ
ਹੋ ਗੀਆਂ ਨੇ ਗੱਲਾ ਵੱਡੀਆਂ
ਟਿੱਲੇਦਾਰ ਜੁੱਤੀ ਪਾਕੇ ਮਿਤਰੋ
ਕਾਲਜੇ ਤੇ ਧਰੇ ਅੱਡੀਆਂ
ਦਿੰਦੀ ਏ ਮੇਚਾ ਨਿਤ ਸੂਟ-ਆਂ ਦੇ
ਹੋ ਗੀਆਂ ਨੇ ਗੱਲਾ ਵੱਡੀਆਂ
ਟਿੱਲੇਦਾਰ ਜੁੱਤੀ ਪਾਕੇ ਮਿਤਰੋ
ਕਾਲਜੇ ਤੇ ਧਰੇ ਅੱਡੀਆਂ
ਪੈਰਾਂ ਚ ਪੰਜੇਬ ਜਦ ਪੌਂਦੀ ਏ
ਰਿਹੰਦੀ ਸਾਡਾ ਸੀਨਾ ਠਾਰਦੀ.
ਹੋ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ
ਓ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ

ਚਨ ਨੂ ਵੀ ਕਰਦੀ ਏ ਟਿੱਚਰਾਂ
ਜਦੋਂ ਵੀ ਬਨੇਰੇ ਉੱਤੇ ਖੜ ਦੀ
ਅਧੀਆਂ ਰਾਤਾਂ ਨੂ ਉਠ-ਉਠ ਕੇ
ਚਿੱਠੀਆਂ ਨੂ ਰਿਹੰਦੀ ਹਾਏ ਓ ਪੜਦੀ
ਚਨ ਨੂ ਵੀ ਕਰਦੀ ਏ ਟਿੱਚਰਾਂ
ਜਦੋਂ ਵੀ ਬਨੇਰੇ ਉੱਤੇ ਖੜ ਦੀ
ਅਧੀਆਂ ਰਾਤਾਂ ਨੂ ਉਠ-ਉਠ ਕੇ
ਚਿੱਠੀਆਂ ਨੂ ਰਿਹੰਦੀ ਹਾਏ ਓ ਪੜਦੀ
ਚੜਦੀ ਜਵਾਨੀ ਵਿਚ ਮਿਤਰੋ
ਆਸ਼ਿਕ਼ਾਂ ਨੂ ਸੰਗ ਮਾਰਦੀ
ਹੋ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ
ਓ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ

ਜਾਂਦਾ ਏ ਹਰਫ਼ ਕਿਤੋਂ ਬਚਿਆ
ਹਾਣ ਜਦੋਂ ਮਿਲੇ ਹਾਣ ਨੂ
ਹੱਥਾਂ ਵਿਚ ਹੁਣ ਚੁੱਕੀ ਫਿਰਦੈ
ਕੱਟੇ ਹੋਏ ਦਿਲ ਦੇ ਚਲਾਨ ਨੂ
ਜਾਂਦਾ ਏ ਹਰਫ਼ ਕਿਤੋਂ ਬਚਿਆ
ਹਾਣ ਜਦੋਂ ਮਿਲੇ ਹਾਣ ਨੂ
ਹੱਥਾਂ ਵਿਚ ਹੁਣ ਚੁੱਕੀ ਫਿਰਦੈ
ਕੱਟੇ ਹੋਏ ਦਿਲ ਦੇ ਚਲਾਨ ਨੂ
ਪਿਹਲੀ ਤੱਕਣੀ ਦੇ ਵਿਚ ਡੰਗ੍ਤਾ
ਗਲ ਹੋ ਗਯੀ ਵੱਸੋਂ ਬਾਹਰ ਦੀ…
ਹੋ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ
ਓ ਜੱਟੀ ਰਖ ਕੇ ਸਰਾਣੇ ਥੱਲੇ ਸੌਂਦੀ ਐ
ਕੱਲੀ ਕੱਲੀ ਚਿੱਠੀ ਯਾਰ ਦੀ

WRITERS

Deep Jandu, Harf Chemma

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other