Hey yo, this is going to all people out there
Who missing their family, to work they in another land
It's like day to day you'll be feeling blue
'Cause you're so far away from those who love you
Wasn't part of the plan but what can you do?
A man gotta do, what a man gotta do
ਚਿਠੀ ਯਾਰ ਦੀ ਨੇ ਬਹੁਤ ਰਵਾਯਾ
I'm in a different place, in a different land
Just a different face from a different clan
Eating different foods, you've different brands
Living different rules, take different stands
Making different moves, with different mans
Bumping different grooves with different bands
I got different crews, got different fam
But I got different views, got different plans
ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ
ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਈਆਂ
ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ
ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਈਆਂ
ਸਾਨੂ ਸੁਖ ਦਾ ਸਾਹ ਨਾਹੀਓਂ ਆਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
Yo I'm missing my lady, I'm missing her bad
And I'm missing my daughters, I'm missing my lad
And it's driving me crazy from wishing I had
A better way to make money
So they ain'y missing their dad
ਸਾਡੇ ਤੇ ਬਾਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਸਾਡੇ ਤੇ ਬਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਪੀੜਾਂ ਦੁਖਾਂ ਦੀਆਂ ਮਾਰ ਮੁਕਾਇਆ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਚਿਠੀ ਯਾਰ ਦੀ ਨੇ ਬਹੁਤ ਰਵਾਯਾ