LyricFind Logo
LyricFind Logo
Profile image icon
Lyric cover art

Mirza Yar Bulaonda Tera

Club Mix
Apple Music logo
Deezer logo
Spotify logo
Lyrics
Ricky on the beat

ਗੱਲ ਕਰਮੂ ਬਾਹਮਣ ਨੂ, ਡਾਨਬਾਦੋ ਜੱਟ ਬੁਲਾਯਾ
ਮੈਨੂ ਸੱਦਿਆ ਜੱਟੀ ਨੇ, ਬਕੀ ਲੈ ਸਾਲੋ ਨੂੰ ਮੈਂ ਆਇਆ
ਖੀਵੇ ਦੀ ਧੀ ਬਾਜੋ, ਮੈਨੂ ਦਿੱਸਦਾ ਜੱਗ ਹਨੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ

ਘਰ ਸੱਦ ਕੇ ਆਪਣੇ ਨੀ, ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁੱਦਤ ਮਿਲਯਾ ਨੂ, ਜੱਟੀ ਨੂ ਦੋ ਪਲ ਕੋਲ ਬਹਾ ਦੇ
ਕਿਵੇਂ ਬੋਲ ਕੇ ਦੱਸਾਂ ਨੀ, ਆਓਂਦਾ ਰੰਨ ਦਾ ਪ੍ਯਾਰ ਬਥੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ

ਲੇ ਜਾਣੀ ਚੰਦੜਾ ਨੇ, ਤੜਕੇ ਪੜ੍ਹ ਤੂ ਨਿਕਾਹ ਨੀ ਕ਼ਾਜ਼ੀ
ਜੱਟ ਮਿਰਜ਼ਾ ਖਰਲਾਂ ਦਾ, ਮਾਸੀ ਜਿੱਤ ਕੇ ਹਰ ਗਯਾ ਬਾਜ਼ੀ
ਜੰਗ ਦੁਸ਼ਮਣ ਜਾਪੇ ਨੀ, ਵੈਰੀ ਬਣ ਗਯਾ ਚਾਰ ਚਫੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ

ਅੱਜ ਤਕ ਜੋ ਮੇਰੀ ਸੀ, ਹੋ ਜੁ ਹੋਰ ਕਿੱਸੇ ਦੀ ਪਲ ਨੂ
ਤਰਸੁ ਮੈ ਮੁਹ ਦੇਖਨ ਨੂ, ਮਾਸੀ ਮੈਂ ਸਾਹਿਬਾ ਦਾ ਕਲ ਨੂ
ਗੱਲਾਂ ਹੋਵਾਂ ਜਲਾਲ ਦੀ, ਦੇਵਡ਼ਾ ਫਿਰੇ ਡੋਲਿਆ ਚੇਹਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
ਸਾਹਿਬਾ ਸਾਹਿਬਾ ਸਾਹਿਬਾ ਸਾਹਿਬਾ ਸਾਹਿਬਾ ਸਾਹਿਬਾ

WRITERS

CHARANJIT AHUJA, HARDEV DILGIR

PUBLISHERS

Lyrics © Royalty Network

Share icon and text

Share


See A Problem With Something?

Lyrics

Other