LyricFind Logo
LyricFind Logo
Profile image icon
Lyric cover art

Yaadan Naal Vyaah

Apple Music logo
Deezer logo
Spotify logo
Lyrics
ਜਾ ਜਾ ਵੇ ਨਾਲ ਜਿਦੇ ਵੀ ਲਾਣੀ ਲਾ ਲੇ ਯਾਰੀ ਨੀ
ਜਾ ਜਾ ਵੇ ਐਸ਼ ਮਣਾ ਲੈ ਤੇਰੀ ਕੁੜੇ ਵਾਰੀ ਨੀ
ਹੁਣ ਸਾਨੂੰ ਯਾਦ ਨਾ ਕਰ ਲਈ
ਥੋੜੇ ਚਿਰ ਬਾਅਦ ਨਾ ਕਰ ਲਈ
ਜੇੜਾ ਤੇਰਾ ਹਾਲ ਰੱਖੇ ਹੁਣ
ਉਹਨੂੰ ਰੱਬ ਤੋਂ ਖਿਤਾਬ ਮੰਨ ਲਈ
ਫ਼ਿਲਮਾਂ ਨਾ ਕੁੜੀਏ ਇਹ ਤਾਂ
ਜੂਆ ਜ਼ਿੰਦਗੀ ਦਾ
ਤੈਨੂੰ ਕਹਿੰਦੇ ਨੀ ਸੱਜਣਾ ਤਾਂ
ਤੇਰੇ ਪੱਲੇ ਨੀ ਪੈਣਾ ਹਾਂ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ

ਮੈਂ ਤੇਰੀ ਯਾਦਾਂ ਨਾਲ ਯਾਦਾਂ ਨਾਲ
ਨਈਓ ਤੇਰੇ ਨਈਓ ਤੇਰੇ ਨਾਲ

ਲੱਭਣੇ ਨੀ ਪੈਣੇ ਹੁਣ ਬਹਾਨੇ ਵੇ ਰਕਾਣੇ ਤੈਨੂੰ
ਲੱਭ ਲਿਆ ਤੂੰ ਜੇੜਾ ਜਾਨ ਦਿੰਦਾ ਕਿੱਥੇ ਵੀ
ਜਾਨ ਸਾਡੀ ਸੜ ਜੇ ਭਾਵੇਂ ਸੜ ਜੇ ਜਮਾਨਾ ਸਾਰਾ
ਦਿਸਣਾ ਨੀ ਤੈਨੂੰ ਸਾਡਾ ਚਿਹਰਾ ਹੁਣ ਕਿੱਥੇ ਵੀ
ਕਰੇ ਕਰਦੀ ਏ ਪੁੱਠੇ ਕਰੇ ਸਾਰੇ ਸੋਹਣੀਏ ਤੂੰ
ਨਜ਼ਾਰੇ ਚਾਹੀਦੇ ਨਜ਼ਾਰੇ ਤੈਨੂੰ ਸੋਹਣੀਏ
ਜ਼ੁਲਫਾਂ ਚ ਡੁੱਬਣਾ ਮੁੰਡਾ ਸੁਣਦੇ ਤੇਰਾ ਨਾ
ਪਰ ਛੱਡੇਂਗੀ ਉਹਨੂੰ ਹਾਂ
ਜਿੰਨੇ ਦਿਲ ਤੋਂ ਫੜ ਲਈ ਬਾਂਹ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ

ਮੈਂ ਤੇਰੀ ਯਾਦਾਂ ਨਾਲ ਯਾਦਾਂ ਨਾਲ
ਨਈਓ ਤੇਰੇ ਨਈਓ ਤੇਰੇ ਨਾਲ

ਜਦ deep punjabi ਦੇ ਸੁਣੇਗੀ ਗੀਤ ਬਥੇਰੇ ਨੀ
ਜਦੋਂ ਵੱਡਾ ਬਣਕੇ ਨਜ਼ਰੀ ਚ ਚੜਿਆ ਮਾਲਾ ਫੇਰੇਂਗੀ
ਓਦੋ ਮਾਪੇ ਮਾਪੇ ਕਹਿ ਕੇ ਮੈਨੂੰ ਛੱਡ ਗਈ ਅੜੀਏ ਨੀ
ਲੇ ਛੱਡ ਤਾਂ ਤੈਨੂੰ ਦੱਸ ਹੁਣ ਮੈਨੂੰ ਕਿਦਾਂ ਘੇਰੇਂਗੀ
Feeling'ਆਂ ਕੁੜੀਆਂ ਇਹ ਤਾਂ
ਦਿਲ ਵਿਚ ਲੈਂਦੀ ਥਾਂ
ਤੈਨੂੰ ਕਹਿੰਦੇ ਨੀ ਸੱਜਣਾ ਤਾਂ
ਤੇਰੇ ਪੱਲੇ ਨੀ ਪੈਣਾ ਹਾਂ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ
ਤਾਹੀਂਓਂ ਮੈਂ ਤੇਰੀ ਯਾਦਾਂ ਨਾਲ ਵਿਆਹ ਕੀਤਾ
ਨਈਓ ਤੇਰੇ ਨਾਲ ਤਾਈਓਂ ਨਈਓ ਤੇਰੇ ਨਾਲ

WRITERS

Deep Punjabi

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other