ਓ ਮੈਨੂ ਕੀ ਵਿਖੌਣਾ ਏ ਤੂ ਮੁੱਛ ਮੋੜ ਮੋੜ ਕੇ
ਸਿਰੇ ਦੇ ਜੋ ਵੇਲੀ ਹੱਥ ਲੰਗਦੇ ਆ ਜੋੜ ਕੇ
ਮੈਨੂ ਕੀ ਵਿਖੌਣਾ ਏ ਤੂ ਮੁੱਛ ਮੋੜ ਮੋੜ ਕੇ
ਸਿਰੇ ਦੇ ਜੋ ਵੇਲੀ ਹੱਥ ਲੰਗਦੇ ਆ ਜੋੜ ਕੇ
ਦਿਲਾ ਨਾਲ ਖੇਡਣ ਦੇ ਢੰਗ ਨਈਓਂ ਆਉਂਦੇ
ਨਹੀ ਗਬਰੂ ਬਣਾਕੇ ਐਵੇਂ fool ਰੱਖਿਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਗੋਲੀ ਦੇ ਖੜਾਕੇਯਾ ਤੋ ਡਰ ਜਾਊਗੀ ਜੱਟੀ
ਐਨੀ ਸਮਝੀ ਨਾ ਦਿਲੋ ਕਮਜ਼ੋਰ ਵੇ
ਪੀੜੀਆਂ ਤੋ ਖੂੰਜੇਯਾ ਚ ਰੁੱਲਦੀ ਆ ਘਰੇ
ਜਿਹੜੀ ਚੱਕੀ ਫਿਰੇ ਅੱਜ ਦੀ ਲਾਗੌਡ ਵੇ
ਓ ਗੋਲੀ ਦੇ ਖੜਾਕੇਯਾ ਤੋ ਡਰ ਜਾਊਗੀ ਜੱਟੀ
ਐਨੀ ਸਮਝੀ ਨਾ ਦਿਲੋ ਕਮਜ਼ੋਰ ਵੇ
ਪੀੜੀਆਂ ਤੋ ਖੂੰਜੇਯਾ ਚ ਰੁੱਲਦੀ ਆ ਘਰੇ
ਜਿਹੜੀ ਚੱਕੀ ਫਿਰੇ ਅੱਜ ਦੀ ਲੌਗੌਡ ਵੇ
ਅਡੱਬ ਸੁਬਾਹ ਦਾ ਸਾਡਾ ਲਾਣਾ ਮੂਡ ਤੋ
ਮੈ ਕਿਹਾ ਅਡੱਬ ਸੁਬਾਹ ਦਾ ਸਾਡਾ ਲਾਣਾ ਮੂਡ ਤੋ
ਵਾਂਗ ਬਾਣਿਯਾ ਦੇ nature ਨਾ cool ਰੱਖਿਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਕੁੜੀਆਂ ਦੇ ਵਿਚ ਰੋਹਬ ਤਾਲਿਬਾਨ ਜਿਹਾ
ਮੁੰਡਿਆਂ ਦੇ ਵਿਚ ਤੇਰੀ ਥੁੱਕ ਪੂਰੀ ਆ
ਓ ਸਮਝੀ ਨਾ ਖੁਦ ਨੂ ਤੂ ਰਾਂਝਾ ਬਲਿਆਂ
ਨਹੀ ਹੀਰ ਮੈ ਖ਼ਵਾਉ ਜਿਹੜੀ ਕੁੱਟ ਚੂਰੀਆਂ
ਓ ਕੁੜੀਆਂ ਦੇ ਵਿਚ ਰੋਹਬ ਤਾਲਿਬਾਨ ਜਿਹਾ
ਮੁੰਡਿਆਂ ਦੇ ਵਿਚ ਤੇਰੀ ਥੁੱਕ ਪੂਰੀ ਆ
ਓ ਸਮਝੀ ਨਾ ਖੁਦ ਨੂ ਤੂ ਰਾਂਝਾ ਬਲਿਆਂ
ਨਹੀ ਹੀਰ ਮੈ ਖ਼ਵਾਉ ਜਿਹੜੀ ਕੁੱਟ ਚੂਰੀਆਂ
ਓ ਮੇਰੇ ਅੱਗੇ ਚਲਣੇ ਨੀ ਕਦੇ ਵੇਖ ਲਈ
ਮੇਰੇ ਅੱਗੇ ਚਲਣੇ ਨੀ ਕਦੇ ਵੇਖ ਲਈ
ਸੇਟ ਕਰ ਜਿਹੜੇ ਮੰਤਰ ਤੂ ਮੂਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਹੱਥ ਮੇਰਾ ਮੰਗਣਾ ਤਾਂ ਮਾਪਿਆਂ ਤੋ ਮੰਗ
ਏਦਾਂ ਪ੍ਯਾਰ ਵਾਲੇ ਹੁੰਦੇ ਇਜਹਾਰ ਨੀ
Uksi ਦੇ Shiv ਲੇਜੀ ਚਾਰ ਲਾਵਾ ਲੇਕੇ
Time pass ਵਾਲੇ ਔਂਦੇ ਸਾਨੂੰ ਪ੍ਯਾਰ ਨੀ
ਹੱਥ ਮੇਰਾ ਮੰਗਣਾ ਤਾਂ ਮਾਪਿਆਂ ਤੋ ਮੰਗ
ਏਦਾਂ ਪ੍ਯਾਰ ਵਾਲੇ ਹੁੰਦੇ ਇਜਹਾਰ ਨੀ
Uksi ਦੇ Shiv ਲੇਜੀ ਚਾਰ ਲਾਵਾ ਲੇਕੇ
Time pass ਵਾਲੇ ਔਂਦੇ ਸਾਨੂੰ ਪ੍ਯਾਰ ਨੀ
ਹੋ ਉਮਰਾ ਦਾ ਸਾਥ ਫੇਰ ਤੇਰਾ ਨਾ ਨਿਭਾਉਂ
ਉਮਰਾ ਦਾ ਸਾਥ ਫੇਰ ਤੇਰਾ ਨਾ ਨਿਭਾਉਂ
ਐਵੇਂ ਦਿਲਾ ਵਾਲੇ ਸੌਦੇ ਨਾ ਫਿਜ਼ੁਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ
ਓ ਵੇਲੀ ਜਿਵੇ ਰਖਦੇ ਗੰਡਾਸੇ ਚੰਡ ਕੇ
ਵਾਇ ਜੱਟੀ ਨੇ ਚੰਡ ਕੇ ਅਸੂਲ ਰਖੇ ਆ