ਸੱਚ ਆਖਦੀ ਆ ਤੇਰੀ ਹੂਰ ਸੋਹਣਿਆਂ
ਕਿੰਨਾ ਆ ਪਿਆਰ ਦਾ ਸਰੂਰ ਸੋਹਣਿਆਂ
ਸੱਚ ਆਖਦੀ ਆ ਤੇਰੀ ਹੂਰ ਸੋਹਣਿਆਂ
ਕਿੰਨਾ ਆ ਪਿਆਰ ਦਾ ਸਰੂਰ ਸੋਹਣਿਆਂ
ਦਿਲ ਤੋਂ ਨਾਰਾਜ਼ ਹੋ ਕੇ ਬੇਹ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਓਏ ਸ਼ਰੇਆਮ ਨਾਮ ਡਰਦੀ ਮੈਂ ਲਿਖਾ ਨਾ
Story’ਆ ਚ ਜ਼ਿਕਰ ਥੋੜਾ ਹੀ ਹੁੰਦਾ ਆ
ਪੁੱਛਣ ਸਹੇਲੀਆਂ ਕੇ ਸਾਡੀ ਕਾਤੋ ਆ
ਕੀ ਦੱਸਾਂ ਫਿਕਰ ਥੋੜਾ ਹੀ ਹੁੰਦਾ ਆ
ਹਿੰਮਤ ਨਾ ਹੋਵੇ ਸੱਚ ਬੋਲਣ ਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਕਰਦਾ ਬਿਆਨ ਅੱਜ ਸਾਰੇ ਜੱਗ ਨੂੰ
ਕਹਿੰਦਾ ਚੇਹਰਾ ਵਸੇ ਇਸ ਦਿਲ ਅੰਦਰ
ਸੰਗਦੀ ਸੰਗਦੀ ਵੇ Instagram ਤੇ
Hashtag ਪਾ ਕੇ ਲਿਖਦਾ Davinder
Feeling ਆ ਨੇ ਦਿਲੋਂ ਕਦੇ ਫਾਕੇ love you
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਮਿਠੀਆਂ ਗੱਲਾਂ ਦਾ ਮੈਨੂੰ ਚਾਵ ਜਿਆ ਚੜੇ
ਥੋੜੀ ਆ ਜਾਣਦੀ ਜਦੋਂ ਕੋਈ notification
ਥੁੜੇ ਜਿਹੇ ਪਿਆਰ ਨਾਲ ਮੰਨ ਜਾਨਿਆ
ਵੀਕ ਹੋਣ ਦਿੰਦੀ ਨਾ ਕਰਦੇ relation
ਬਸ ਥੋੜੇ ਨਾਲ ਫ਼ਾਸਲਾ ਮੈਂ ਸੇਹ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
WRITERS
Davinder Bhatti, Young Army, Rahul Bansal, RAJAN KANSAL