LyricFind Logo
LyricFind Logo
Profile image icon
Lyric cover art

Raatan Na Soye

Apple Music logo
Deezer logo
Spotify logo
Lyrics
ਹਾਂ ਆਏਓ
ਹੁੰਮ ਹੁਣ ਆਈ ਨਾ ਮਜਾ ਨਾ ਨਾ ਨਾ
Akash on the beat Billy x on the rap yeah

ਨਾ ਮੈਨੂੰ ਚੈਨ ਆਵੇ ਮਿਲੇ ਨਾ ਸਕੂਨ
ਨਾ ਮੇਰਾ ਰੱਬ ਜਾਣੇ ਮੈਂ ਆ ਮਜਬੂਰ
ਚੜ੍ਹਿਆ ਏ ਮੈਨੂੰ ਬਸ ਪੈਸੇ ਦਾ ਸੁਰੂਰ
ਜਲਦਾ ਏ ਜੇੜਾ ਓਹਨੂੰ ਜਲਣ ਦੋ ਜਰੂਰ
ਦੁਨਿਆ 'ਚ ਸ਼ੋਰ ਚੱਲੇ ਖਾਮੋਸ਼ ਫਿਰਦਾ
ਓਹ ਨੋਟਾਂ ਦੇ ਗੁਲਾਮ ਸਾਰੇ ਆਜ਼ਾਦ ਫਿਰਦਾ
ਓਹ ਵੇਖਦਾ ਓਹ ਸਾਰਿਆਂ ਨੂੰ ਸਭ ਕੋਲੋਂ ਸਿੱਖਦਾ
ਓਹ ਚਿੱਟਾ ਧੂੰਏ 'ਚ ਮੌਤ
ਤੇ ਵਿਚ ਮੋ ਮਧੋਸ਼ ਲਿਖਦਾ
ਓਹ check ਦੱਸ ਟੋਪੇ ਪਿੱਛੇ ਹੁੰਝ ਸਾਰੇ ਓਧੇ ਅੱਗੇ ਰਹਿਣ
ਖੱਬਾ ਦੀ ਦੁਨੀਆ ਦੇ ਪਿੱਛੇ ਦਿਨ 'ਚ ਤਾਰੇ ਰਹਿਣ
ਦਿਲ ਦੀ ਦੁਨੀਆ ਮੇਰਾ ਬਸੇਰਾ, ਕਦੇ ਕਾਲੀ ਰਾਤ ਉੱਗਦਾ ਸਵੇਰਾ
ਅਸੀਂ ਲੱਭਦੇ ਖੁਸ਼ੀ, ਗਲੀ ਗਲੀ ਵਿੱਚ ਜਾਂਦੇ
ਜਿਹੜੇ ਨਸ਼ੇ 'ਚ ਰੱਸ ਗਏ ਓ ਨਾ ਵਾਪਿਸ ਕਦੀ ਆਂਦੇ
ਮੈਂ ਜਿੱਥੇ ਜਿੱਥੇ ਜਾਵਾਂ ਓਥੇ ਮਿਲਦੇ ਪਾਂਡੇ
ਸਾਰੇ ਪਰਦੇ ਨੇ ਕੁਕੁਰ ਖਾਂਦੇ ਆਂਡੇ ਆਂਡੇ
ਮੈਨੂੰ rap ਦੁਨੀਆ ਦਾ ਲੋਕੀ ਸ਼ਹੰਸ਼ਾਹ ਮੰਨਦੇ
ਮੈਂ ਤੈ ਲਿਖਾਂ ਜਾਵਾਂ ਗੀਤ, ਲੋਕੀ ਗਾਂਦੇ ਗਾਂਦੇ
billy ਰਾਤਾਂ ਨਾ ਸੌਈਏ
ਸਾਵਣ 'ਚ ਗੰਦੋਈਏ
ਕੁੱਤੇ ਮੈਨੂੰ ਲੱਭਦੇ ਫਿਰਦੇ
ਪੰਗਾ ਨਾ ਲਵੈਂ ਓਏਈਈਈਈ

ਨਾ ਮੈਨੂੰ ਚੈਨ ਆਵੇ ਮਿਲੇ ਨਾ ਸਕੂਨ
ਨਾ ਮੇਰਾ ਰੱਬ ਜਾਣੇ ਮੈਂ ਆ ਮਜਬੂਰ
ਚੜ੍ਹਿਆ ਏ ਮੈਨੂੰ ਬਸ ਪੈਸੇ ਦਾ ਸੁਰੂਰ
ਜਲਦਾ ਏ ਜੇੜਾ ਓਹਨੂੰ ਜਲਣ ਦੋ ਜਰੂਰ

ਦਿਲ ਸੁੱਬਦਾ ਕੋਰਾ ਕਾਗਜ਼, ਕਾਗਜ਼ 'ਤੇ ਲਿਖੇ ਰਾਜ
ਕਿਸਮਤ ਆਪੇ ਨਹੀਂ ਉੱਡਦੀ, ਬਦਲੋ ਆਪਣੇ ਅੰਦਾਜ਼
ਜਿੰਦ ਨੂੰ ਇੱਕ ਸਾਜ਼ ਸਮਝ ਕੇ, ਲਿਖਣਾ ਵਾਂ ਮੈਂ ਅਲਫ਼ਾਜ਼
billy ਨਾ ਕਦੀ ਆਵੇ ਬਾਜ਼, ਚਿਛੜਾਂ ਦੇ ਵੇਖਾਂ ਖ਼ਵਾਬ
ਮਤ ਰੋਵੋ ਮੇਰੇ ਹਾਲ 'ਤੇ
ਮੇਰਾ ਦਿਲ ਮੇਰਾ ਰੱਬ ਸਭ ਪਰਦੇ
ਮੇਰਾ ਪਿਉ, ਸਾਰਾ ਜ਼ਗ ਸਭ ਗੱਲ ਦੇ
ਮੈਂ ਥੁੱਕਣਾ ਵਾਂ ਇਸ ਜੰਜਾਲ 'ਤੇ
ਇਸ ਸਾਲ ਦੇ, ਬਾਰਾਂ ਮਹੀਨੇ
ਪੱਚੀ ਵਾਰੀ ਵੇ ਮੈਂ ਦਿਲ ਹਾਰਾ, ਕਮੀਨੇ
ਮੇਰੀ ਜੇਬ ਵਿੱਚ ਬਚੇ ਆਨਾ, ਕਦੀ ਨਾ
ਗੱਲ ਸੁਣ ਜਾ ਵੇ ਦਿਲਦਾਰਾ, ਹਸੀਨਾ
ਅਨਾ ਕਦੀ ਨਾ, ਤੈਨੂੰ ਤੱਕਦਾ ਤੱਕਦਾ
ਤੇਰੇ ਹੋਂਠਾਂ ਦੇ ਨਸ਼ੇ 'ਚ ਰਸਨਾ ਵਸਨਾ
ਤੇਰੇ ਗਿਲੇ ਸ਼ਿਕਵੇ ਤੂੰ ਮੈਨੂੰ ਦੱਸਣਾ ਬਸ ਨਾ
ਪਰ ਹੋਵੇਗੀ ਨਾ ਕਦੀ ਤੂੰ ਵਿ ਟੱਸ ਤੋਂ ਮਸ ਨਾ

ਵੀਰਾ ਨਾਲ photo ਖਿੱਚਾਵਾਂ
Veena ਨੂੰ ਮੂੰਹ ਨਾ ਲਾਵਾਂ
ਕੁੜੀਆਂ ਸਾਰੀ ਚੜ੍ਹਦੀ ਉਸ 'ਤੇ
ਉਂਗਲੀ 'ਤੇ ਦੁਨੀਆ ਨਚਾਵਾਂ

ਨਾ ਮੈਨੂੰ ਚੈਨ ਆਵੇ ਮਿਲੇ ਨਾ ਸਕੂਨ
ਨਾ ਮੇਰਾ ਰੱਬ ਜਾਣੇ ਮੈਂ ਆ ਮਜਬੂਰ
ਚੜ੍ਹਿਆ ਏ ਮੈਨੂੰ ਬਸ ਪੈਸੇ ਦਾ ਸੁਰੂਰ
ਜਲਦਾ ਏ ਜੇੜਾ ਓਹਨੂੰ ਜਲਣ ਦੋ ਜਰੂਰ

ਮੇਰਾ ਦਿਲ ਕਦੀ ਸੁੰਗ, ਮੇਰਾ ਦਿਲ ਕਦੀ ਲੂੰਗ
ਕਦੀ ਪਿਆਰ ਦੀ ਡੋਰੀ ਨਾਲ ਉੱਡਦੀ ਪਤੰਗ
ਨਸਵਾਰ ਤੇ ਬੀੜੀ ਨਾਲ ਫਿਰਦੇ ਮਲੰਗ
ਕਦੀ ਯਾਰ ਦੀ ਸੀੜ੍ਹੀ ਕਦੀ ਇੱਚੜਾ ਮਜ਼ੰਗ
ਮੇਰਾ ਦਿਲ ਕਦੀ ਸੁੰਗ, ਮੇਰਾ ਦਿਲ ਕਦੀ ਲੂੰਗ
ਇੱਥੇ sheela ਦੀ ਜਵਾਨੀ, ਓਥੇ munni ਤੇ dabang
ਤਿਰਛੀ ਨਿਗਾਹਾਂ ਤੇਰੀ, ਚਿਕਣਾ ਬਦਨ
ਨਿੱਚੀ ਜੀਂਨ ਦੀ ਪੈਂਟ ਹਾਹਾਹਾ
ਨਾ ਮੈਨੂੰ ਚੈਨ ਆਵੇ ਮਿਲੇ ਨਾ ਸਕੂਨ
ਨਾ ਮੇਰਾ ਰੱਬ ਜਾਣੇ ਮੈਂ ਆ ਮਜਬੂਰ
ਚੜ੍ਹਿਆ ਏ ਮੈਨੂੰ ਬਸ ਪੈਸੇ ਦਾ ਸੁਰੂਰ
ਜਲਦਾ ਏ ਜੇੜਾ ਓਹਨੂੰ ਜਲਣ ਦੋ ਜਰੂਰ
ਨਾ ਮੈਨੂੰ ਚੈਨ ਆਵੇ ਮਿਲੇ ਨਾ ਸਕੂਨ
ਨਾ ਮੇਰਾ ਰੱਬ ਜਾਣੇ ਮੈਂ ਆ ਮਜਬੂਰ
ਚੜ੍ਹਿਆ ਏ ਮੈਨੂੰ ਬਸ ਪੈਸੇ ਦਾ ਸੁਰੂਰ
ਜਲਦਾ ਏ ਜੇੜਾ ਓਹਨੂੰ ਜਲਣ ਦੋ ਜਰੂਰ

WRITERS

BILLI X, AKASH

PUBLISHERS

Lyrics © Royalty Network

Share icon and text

Share


See A Problem With Something?

Lyrics

Other