ਮੌਤ ਦੇ ਕੁਏ ਦੇ ਵਿੱਚ ਮੈਂ ਧੁਆਂ ਚੀਕਦਾ
ਕੋਲ ਖਲੋ ਕੇ ਵੀ ਤੂ ਦੂਰ ਦਿਖਦਾ
ਕਰੇ ਮੈਨੂ ਮਜਬੂਰ, ਨ੍ਯੋ ਤੇਰੇ ਜਿਯਾ ਹੋਰ ਦਿਸ੍ਦਾ
ਦਿਲ ਦਿਯਾ ਗਲਾਂ ਦਿਲ ਈ ਜਾਣਦਾ
ਇੰਜ ਦਿਯਾ ਗਲਾਂ ਮੈਂ ਨੀ ਮੰਨਦਾ
ਆਜੋ ਬਜੋ ਕੋਏ ਕਮ ਨਾਏਓ ਆਓਂਦਾ
ਹੁਣ ਤੂ ਤਯ ਤੇਰੇ ਨਾਲ ਜਿੰਨੀ ਵੀ ਸਹੇਲੀਆਂ ਨੇ
ਸੋਚਦੀ ਰਓ, ਮੇਰੇ ਸ਼ਹਿਰ ਪਹੇਲਯਾਂ ਨੇ
ਜ਼ਬਰ ਤਯ ਜ਼ੈਰ, ਮੈਂ ਤਯ ਚੇਰ ਚੇਰ
ਹੁਣ ਆਖ ਗਯਾ, ਹੈਇਗੀ ਕਿਹੜੀ ਗੱਲ ਦੀ ਦੇਰ
ਕੂੜ੍ਤੀ ਵੀ ਗਿੱਲੀ ਗਿੱਲੀ ਲਾਚਾ ਵੀ ਢੀਲਾ ਢੀਲਾ
ਪਿੰਡੇ ਤੇ ਫੇਰਿਆ ਮੈ ਹਥ ਤੇਰਾ ਗਿੱਲਾ ਗਿੱਲਾ
ਕੂੜ੍ਤੀ ਵੀ ਗਿੱਲੀ ਗਿੱਲੀ ਲਾਚਾ ਵੀ ਢੀਲਾ ਢੀਲਾ
ਪਿੰਡੇ ਤੇ ਫੇਰਿਆ ਮੈ ਹਥ ਤੇਰਾ ਗਿੱਲਾ ਗਿੱਲਾ
ਮੇਰੀ ਹਿਕ ਉਤੇ ਕਤਰਾ ਖਿਲੂ ਗੇਅ
ਬੁਬਲੋ ਪਾ ਬੁਬਲੋ ਪਾ ਬੁਬਲੋ ਪਾਆਆਆਆਆ ਬੁਬਲੋ ਪਾ ਪਾ ਪਾ ਪਾ ਪਾ ਪਾ ਪਾ
ਪਾ ਪਾ ਪਾ ਪਾ ਪਾ ਪਾ ਪਾ ਪਾਆਆਆਆਆਆ ਪਾ ਆਆਂ
ਤੇਰੀ ਕੂੜ੍ਤੀ ਕੂੜ੍ਤੀ ਨੂ ਮੈਂ ਲਬਦਾ ਰਵਾਂ
ਓ ਤਯ ਤੁਰਦੀ, ਮੈਂ ਵੀ ਨਸਦਾਂ ਰਵਾਂ
ਤੇਰਾ ਲਚਾ ਲੱਠਦਾ, ਓਨੂ ਕਸਦਾ ਰਵਾਂ
ਗੱਲਾਂ ਮਿੱਠੀਆਂ, ਫਿਕ੍ਯਾਂ, ਮੈਂ ਤਯ ਹਸਦਾ ਰਵਾਂ
ਹਰ ਕੋਈ ਤੇਰੇ ਤਯ ਨਿਸਾਰ ਦਿਖਦਾ
ਕ੍ਯੌਂਕੀ ਗਿੱਲੀ ਗਿੱਲੀ ਕੂੜ੍ਤੀ ਤੋਂ ਪਾਰ ਵੀਖਦਾ
ਦਿਲ ਨੂ ਉਛਾਲ ਕ ਨਚਨਾ ਨੀ ਮੈਂ
ਬਸ ਅਜ ਦੇ ਬਾਦ ਹੁਣ ਬਚਨਾ ਨਈ ਮੈਂ
ਪ੍ਯਾਰ ਦੀ ਗੋਲੀ ਮੇਰੇ ਦਿਲ ਦੀ ਦਵਯੀ
ਮਾਹੀ!!! ਘੁੱਟ ਦਾਵਾਂ ਆਪਣੀ ਕਲਾਯੀ
ਤੇਰੇ ਵਾਸਤੇ, ਉਰਦਾ ਮੈਂ ਦਿਲ ਦਾ ਜਹਾਜ਼ ਤੇ
ਖਲੋ ਜਵਾਨ ਜਾਣਾ ਮੈਂ ਤੇ ਜੰਗ ਦੇ ਮਹੈਜ਼ ਤੇ
ਮੰਝੀ ਥੱਲੇ ਆਕੇ ਡਾਂਗ ਸ਼ਾਂਗ ਪਾਕੇ
ਲੋਕਾਂ ਨੂ ਤੂੰ ਸਦਣੀ ਆਏ ਲੁਕ ਸ਼ੂਕ ਲਾ ਕੇ
Cafe ਸ਼ੈਫੇ ਜਾਣੀ ਆਏ ਤੌ ਆਜੂ ਬਾਜੂ ਹੋਕਯ
ਮਾਏ ਕੁੰਡੀ ਨਾ ਖੇੜਕਾ ਸੋਨੇਯਾ..
ਬੁਬਲੋ ਪਾ ਬੁਬਲੋ ਪਾ ਬੁਬਲੋ ਪਾਆਆਆਆਆ ਬੁਬਲੋ ਪਾ ਪਾ ਪਾ ਪਾ ਪਾ ਪਾ ਪਾ
ਪਾ ਪਾ ਪਾ ਪਾ ਪਾ ਪਾ ਪਾ ਪਾਆਆਆਆਆਆ ਪਾ ਆਆਂ
ਬੁਬਲੋ ਪਾ ਬੁਬਲੋ ਪਾ ਬੁਬਲੋ ਪਾਆਆਆਆਆ ਬੁਬਲੋ ਪਾ ਪਾ ਪਾ ਪਾ ਪਾ ਪਾ ਪਾ
ਨੀ ਕੁੜਤੀ ਲਾਲ ਨੀ ਕੁੜਤੀ ਪਾ (ਹੋਏ ਹੋਏ )
ਨੀ ਕੁੜਤੀ ਪਾ ਨੀ ਕੁੜਤੀ ਲਾ (ਹੋਏ ਹੋਏ )
ਨੀ ਕੁੜਤੀ ਪਾ ਨੀ ਕੁੜਤੀ ਲਾ (ਹੋਏ ਹੋਏ )
ਨੀ ਕੁੜਤੀ ਨੂੰ ਬੋਰਿਕ acid ਨਾਲ ਧੁਲਵਾ
ਨੀ ਕੁੜਤੀ ਸੁਖਾ ਨੀ ਗੱਲ ਨੂੰ ਮੁਕਾ
ਨੀ ਕੁੜਤੀ ਨੂੰ ਕੋਠੇ ਉੱਤੇ ਪਾ
ਕੂੜ੍ਤੀ ਵੀ ਗਿੱਲੀ ਗਿੱਲੀ ਲਾਚਾ ਵੀ ਢੀਲਾ ਢੀਲਾ
ਪਿੰਡੇ ਤੇ ਫੇਰਿਆ ਮੈ ਹਥ ਤੇਰਾ ਗਿੱਲਾ ਗਿੱਲਾ
ਕੂੜ੍ਤੀ ਵੀ ਗਿੱਲੀ ਗਿੱਲੀ ਲਾਚਾ ਵੀ ਢੀਲਾ ਢੀਲਾ
ਪਿੰਡੇ ਤੇ ਫੇਰਿਆ ਮੈ ਹਥ ਤੇਰਾ ਗਿੱਲਾ ਗਿੱਲਾ
ਮੇਰੀ ਹਿਕ ਤੇ ਕਤਰਾ ਖਿਲੂ ਗੇਅ
ਬੁਬਲੋ ਪਾ ਬੁਬਲੋ ਪਾ ਬੁਬਲੋ ਪਾਆਆਆਆਆ ਬੁਬਲੋ ਪਾ ਪਾ ਪਾ ਪਾ ਪਾ ਪਾ ਪਾ
ਪਾ ਪਾ ਪਾ ਪਾ ਪਾ ਪਾ ਪਾ ਪਾਆਆਆਆਆਆ ਪਾ ਆਆਂ