ਮੇਰੇ ਕੋਲ ਗੱਡੀ ਵੀ ਕੋਈ ਨਈ ਤੇ ਬਚੀ ਵੀ ਕੋਈ ਨਈ
ਤੇ ਫਸਣੀ ਕੋਈ ਨਈ ਮੇਰੇ ਵਰਗੀ ਕੋਈ ਨਈ ਤੇ ਸਚੀ ਚ ਕੋਈ ਨਈ
ਫੱਸ ਵੀ ਜਾਵੇ ਤੇ ਮੈਂ ਰਖਨੀ ਕੋਈ ਨਈ
ਚੁਮੀ ਦਾ ਸਵਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਦਾ ਸਵਾਲ
ਬਿਲੀ ਤੇ ਬਿਲੋ ਬਿਲੀ ਤੇ ਬਿਲੋ ਬਿਲੀ ਤੇ ਬਿਲੋ ਤੇ ਜਰਾ ਜਲਦੀ ਕਰੋ
ਛੋਟੀ ਜਿਹੀ ਕਮੀਜ ਨੂ ਹੁਣ ਕਿਹੰਦੇ ਨੇ top
Jeans ਵਿਚ ਪਤ ਖਾਕੇ ਖਾਵੇ ਲਾਲਿਪੋਪ
Rockਤੇ shok ਰਖੇ ਕੁੜੀ hip hop
Hot ਵੀ ਬਹੂ ਹੈ ਤੇ ਬਣੀ mot scot
ਤੈਨੂੰ ਕਿਵੇ ਮੈਂ ਬਤਾਵਾ ਤੂ ਮੇਰੀ ਬਿੱਲੋ ਰਾਣੀ ਯੇ
ਬਸ ਇਕ ਆਦਿ date ਵਿਚ ਗਲ ਮੂਕ ਜਾਣੀ ਯੇ
ਤੈਨੂੰ ਗਲ ਇਕ ਸੁਣਨੀ ਯੇ ਹਵਾ ਮਸਤਾਨੀ ਯੇ
ਮੈਨੂ ਮੁੰਡਾ ਹਨ ਬਨੀਅਰ ਤੂ ਕੁੜੀ ਮਸਤਾਨੀ ਯੇ
ਛੋਟੀ ਜਿਹੀ ਕਮੀਜ ਨੂ ਹੁਣ ਕਿਹੰਦੇ ਨੇ top
ਛੋਟੀ ਜਿਹੀ ਕਮੀਜ ਨੂ ਹੁਣ ਕਿਹੰਦੇ ਨੇ top
Jeans ਵਿਚ ਪਤ ਖਾਕੇ ਖਾਵੇ ਲਾਲਿਪੋਪ
ਚੁਮੀ ਦਾ ਸਵਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਚੁਮੀ ਦਾ ਸਵਾਲ
ਚੁਮੀ ਦਾ ਸਵਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਚੁਮੀ ਦਾ ਸਵਾਲ
ਚਲੋ ਛਡੋ ਤੋਪੀ ਡਰਾਮਾ ਤੂ ਕੁਡੀਏ ਪਜਾਮਾ
ਤੂ ਬੁਸ਼ ਮੈਂ ਓਬਾਮਾ ਮੈਂ ਕਿਹਦੇ ਪਾਸੇ ਜਾਵਾ
ਮੈਂ ਕਰਾ ਇਕ ਕਮ ਸਬ ਕੁਛ ਛੋੜ ਛਾੜ ਕੇ
ਇਕ ਜਿਸ ਜਿਸ ਚਿੱਲਵਾ ਮੈਂ ਕੁੜੀਆਂ ਤਾੜਕੇ
ਦਿਲ ਮੈਂ ਹਾਰ ਕੇ ਦਿਲ ਬੇਕਾਰ ਜੇ
ਤੈਨੂੰ ਮਿਲੇਯਾ ਕਿ ਜਲਮਾ ਮੇਰੀ ਜ਼ਿੰਦਗੀ ਉਜਾੜ ਕੇ
ਹੋਏ ਜੋ ਵੀ ਰਾਤਾ ਨੂ ਸੋਏ ਜੋਗੀ ਝੱਟ ਰੋਏ
ਵੋਟੀ ਜਦ ਤੇਰੇ ਨਾਲ ਸੋਏ ਮੇਰੀ ਸਸ
ਆਂਟੀ ਬੜੀ ਕਹਿੰਦੀ ਪਿਛੇ ਆ ਮੋਟੀ ਗੈਂਡਿ
ਜਦੋ ਦਰ ਲਗੇ ਮੇਰੇ ਸ੍ਪੀਯਰ ਪਾਰ੍ਟ ਫੈਡ ਲੇਂਦੀ
ਆਜਾ ਆਜਾ ਮੇਰੀ ਜਾਣੂ ਚੁਮੀ ਦੇ ਦੇ ਸਈਆਂ ਨੂ
ਜੱਫੀ ਡਾਲਦੇ ਮਾਰਦੇ ਹੁਣ ਛਡ ਦੇ ਹਯਾ ਨੂ
ਚਲ ਆਖ ਨਾ ਮਾਰ ਮੈਨੂ ਮੈਂ ਦੇ ਨਈ ਗਾਲ ਤੈਨੂੰ
ਮੈਂ ਦੇਣਾ ਇ ਸਾੜ ਤੈਨੂੰ ਪਰ ਦੇਣਾ ਇ ਪ੍ਯਾਰ ਤੈਨੂੰ
ਕਿਹੰਦੇ ਨੇ ਯਾਰ ਮੈਨੂੰ ਤੂੰ ਕਿੱਥੇ ਫੱਸ ਗਯਾ
ਤੈਨੂੰ ਪ੍ਯਾਰ ਸ਼੍ਯਰ ਨਈ ਚੁਮੀ ਦਾ ਸੱਪ ਦਸ ਗਯਾ
ਕੁਛ ਸ਼ੇ ਨਈ ਦਿਲ ਸ਼ੀਲ ਇਹਨੂੰ ਖਵਾ ਬਈ ਚਿਲ ਪਿਲ ਨਈ ਤੇ ਫਿਰ ਜੱਟ ਗਯਾ
ਕਹਿੰਦੇ ਨੇ ਨੈਣਾ ਚੁੰਮੀ ਲੈਕੇ ਰਹਿਣਾ
ਕਹਿੰਦੇ ਨੇ ਨੈਣਾ ਚੁੰਮੀ ਲੈਕੇ ਰਹਿਣਾ
Darling ਮੈਂ ਤਾਂ ਤੇਰੀ ਗੋਦੀ ਵਿੱਚ ਬਹਿਣਾ
ਚੁਮੀ ਦਾ ਸਵਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਚੁਮੀ ਦਾ ਸਵਾਲ
ਚੁਮੀ ਦਾ ਸਵਾਲ ਚੁਮੀ ਚੁਮੀ ਦਾ ਸਵਾਲ
ਆਜਾ ਆਜਾ ਮੇਰੇ ਨਾਲ ਚੁਮੀ ਦਾ ਸਵਾਲ
Uncle ਮੇਰੀ sister ਨੂੰ ਕਹਿੰਦੇ ਨੇ don
ਛੋਟਾ ਹੈ ਗਾਣਾ ਇਹਨੂੰ ਵੱਡਾ ਕਰੋਣਾ
Uncle ਮੇਰੀ sister ਨੂੰ ਕਹਿੰਦੇ ਨੇ don
ਛੋਟਾ ਹੈ ਗਾਣਾ ਇਹਨੂੰ ਵੱਡਾ ਕਰੋਣਾ