ਹੂ ਮਿੱਠੜੇ ਹਾਸੇ ਪ੍ਯਾਰਿਯਾ ਗੱਲਾਂ
ਤੇਰੀ ਯਾਦ ਔਂਦੀ ਏ ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ ਤੇਰੀ ਯਾਦ ਔਂਦੀ ਏ
ਇਸ਼੍ਕ਼ ਦਾ ਲਾਕੇ ਰੋਗ ਅੱਵਲਾ ਤੁਰ ਗਯੀ ਮੈਨੂ ਛਡਕੇ ਇਕਲਾ
ਮੈਂ ਹੁਣ ਪੱਲਾਂ ਚ ਮਰਦਾ ਜਾਵਾਂ
ਇਸ਼੍ਕ਼ ਦਾ ਲਾਕੇ ਰੋਗ ਅੱਵਲਾ ਤੁਰ ਗਯੀ ਮੈਨੂ ਛਡਕੇ ਇਕਲਾ
ਮੈਂ ਹੁਣ ਪੱਲਾਂ ਚ ਮਰਦਾ ਜਾਵਾਂ ਦੱਸ ਮੈਂ ਕੀਨੁ ਹਾਲ ਸੁਣਾਵਾਂ
ਨੀ ਅੱਖੀਆਂ ਲੌਣੀਯਾ ਹਰ ਕੋਈ ਜਾਣੇ
ਲਾਕੇ ਕੋਈ ਕੋਈ ਪ੍ਯਾਰ ਨਿਭਾਵੇ
ਨੀ ਅੱਖੀਆਂ ਲੌਣੀਯਾ ਹਰ ਕੋਈ ਜਾਣੇ
ਲਾਕੇ ਕੋਈ ਕੋਈ ਪ੍ਯਾਰ ਨਿਭਾਵੇ