ਓਹ ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚਾਹੁਣ
ਮੈਨੂੰ ਸਿੱਟਣਾ ਐ ਚਾਹੁਣ ਜੱਟ ਹੁੰਦਾ ਨਹੀਓ down
ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਮੈਨੂੰ ਸਿੱਟਣਾ ਐ ਚੁਣ ਜੱਟ ਹੁੰਦਾ ਨਹੀਓ down
ਓਹ ਜੇਹੜੇ ਕਰਦੇ ਏ ਸਾੜਾ ਬ ਚੜੀ ਜੱਟ ਨੇ
ਹੋ ਜਿਹੜੀ ਲੀਰ ਅੜੀ ਵਿਚ ਪਾੜੀ ਜੱਟ ਨੇ
ਓਹ Gucci ਸੌਖਾ ਨਹੀਓ ਪੈਂਦਾ ਚਮ ਉੱਤੇ ਨੀ
12 ਘੰਟਿਆ ਦੀ ਲਾਈ ਏ ਦਿਹਾੜੀ ਜੱਟ ਨੇ
ਹੁਣ ਡਰਦੇ ਏ ਸੁਣਕੇ ਖੜਾਕੇ ਜੱਟੀਏ
ਸਾਲੇ ਕੱਡ ਦੇ ਏ ਹਾੜ੍ਹੇ ਹੁਣ ਲਾ ਲਾ ਕੇ ਫੋਨ
ਓਹ ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਮੈਨੂੰ ਸਿੱਟਣਾ ਐ ਚੁਣ ਜੱਟ ਹੁੰਦਾ ਨਹੀਓ down
ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਹੋ line ਕੀਤੀ ਨੀ switch ਕੰਮ ਟਿੱਚ ਬੱਲੀਏ
ਹੋ ਨਾ ਹੀ ਬਣਿਆ ਜਾਣਦਾ ਕਿਸੇ ਦੀ ਪਿਚ ਬੱਲੀਏ
ਕੰਮ ਲਾਉਂਡੇ ਏ ਵਾਲੇ ਨਾ ਸੌਂਦੇ ਜ਼ਹਿਰੀ ਜੱਟ ਨੂੰ
ਮਾੜਾ ਕੰਨ ਤੇ ਚਟਾਕਾ ਪੂਰਾ ਖਿੱਚ ਬੱਲੀਏ
ਭਾਵੇਂ ਹੋਵਾਂ ਮੈਂ ਪੰਜਾਬ ਭਾਵੇਂ ਹੋਵਾਂ
ਡੱਬ ਲੱਗਾ ਸਾਂਭ ਰਹਿੰਦਾ ਜੇਹੜੇ ਰਾਹਾਂ ਵਿਚ ਹੋਣ
ਓਹ ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਮੈਨੂੰ ਸਿੱਟਣਾ ਐ ਚੁਣ ਜੱਟ ਹੁੰਦਾ ਨਹੀਓ down
ਹੋ ਜੱਟ ਬਾਗੀ ਧੋਰੇ ਰਾਗਾਂ ਵਿਚ ਖੂਨ ਨਖਰੋ
ਪਿਠ ਲਾਏ ਬਿਨਾਂ ਆਉਂਦਾ ਨੀ ਸਕੂਨ ਨਖਰੋ
ਓਹ Temper ਏ short ਪਰ ਉੱਚੇ ਰੁਤਬੇ
ਜਿੱਥੇ ਪੈਂਦੀ ਲੋੜ ਦੇਣਾ ਪੈਂਦਾ ਲੂਣ ਨਖਰੋ
ਕੱਲੇ weapona ਦੇ ਸਿਰਾ ਤੇ ਨਾ ਬੁੱਕਲ ਜੱਟੀਏ
ਜ਼ੋਰ ਡੋਲਿਆ ਚ ਵੈਰ ਜੱਟ ਤੜਕੇ ਪਗਾਉਣ
ਓਹ ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਮੈਨੂੰ ਸਿੱਟਣਾ ਐ ਚੁਣ ਜੱਟ ਹੁੰਦਾ ਨਹੀਓ down
ਓਹ ਕਈਆਂ ਲਾਇਆ ਪੂਰਾ ਜ਼ੋਰ ਜੱਟ ਹੁੰਦਾ ਨਹੀਓ down
ਹੁੰਦਾ ਨਹੀਓ down ਜੱਟ ਹੁੰਦਾ ਨਹੀਓ down
ਰੋਜ ਘੜਦੇ ਸਕੀਮਾਂ ਮੈਨੂੰ ਸਿੱਟਣਾ ਐ ਚੁਣ
ਮੈਨੂੰ ਸਿੱਟਣਾ ਐ ਚੁਣ ਜੱਟ ਹੁੰਦਾ ਨਹੀਓ down