LyricFind Logo
LyricFind Logo
Profile image icon
Lyric cover art

Darshan Mehngey

Preet Harpal
Apple Music logo
Deezer logo
Spotify logo
Lyrics
ਗੇੜੀਆਂ ਦੇ ਨਾਲ
ਗੱਲ ਨਾਯੋ ਬਣ ਨੀ
ਗੱਲ ਆਖ ਵਿਚ ਆਖ
ਮੇਰੀ ਪਾਕੇ ਕਰ ਵੇ
ਸੰਗਨਾ ਸਗੋਨਾ ਹੁੰਦਾ
ਕੁੜੀਆਂ ਦਾ ਕੱਮ
ਗੱਲ ਮੇਰੇ ਨਾਲ ਪਰਦਾ
ਜੇਹਾ ਲਾਕੇ ਕਰ ਵੇ
ਜੋਰਤ ਵਾਲੀ ਵੇ ਮੈਂ ਦਿਲ ਰਖਿਯਾ
ਜੋਰਤ ਵਾਲੀ ਵੇ ਮੈਂ ਦਿਲ ਰਖਿਯਾ
ਇੰਝ ਕਈ ਨੇ ਪਿਛੇ ਰਿਹਿੰਦੇ ਵੇ
ਜੱਟੀ ਦੇ ਦਰਸ਼ਨ
ਓ ਜੱਟੀ ਦੇ ਦਰਸ਼ਨ ਮਿਹਿੰਗੇ ਵੇ
ਜੱਟੀ ਦੇ ਦਰਸ਼ਨ
ਕਿਹ ਕੇ ਜਾਂਨ ਕਢ ਲੈਂਦੇ ਵੇ
ਜੱਟੀ ਦੇ ਦਰਸ਼ਨ
ਤੇਰੇ ਨਾਲ ਨਰਮੀ
ਜੇ ਵਰਤੀ ਅਸੀ
ਜਾਣੀ ਨਾ ਤੂ ਐਂਵੇ
ਸੰਨੂ ਟਿੱਚ ਬਲੀਏ
ਹੋਊ ਚੋਬਰ ਦਾ ਜਿਗਰਾ
ਪਹਾੜ ਵਰਗਾ
ਯਾਰੀ ਲਾਕੇ ਕਰਾ ਨਾ
Switch ਬਲੀਏ
ਸਹੇਲੀਆਂ ਤੋਂ ਪੁਛ ਸਾਡੇ
ਜਰਤਾਂ ਦੇ ਕਿੱਸੇ ਆਂ ਨੇ
ਰਹੀ ਨਾ ਵਿਚ ਹਨੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਜੱਟ ਕੋ ਨੋਟ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਜੱਟ ਕੋ ਪੌਂਡ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ

ਹੋ ਗੱਲਾਂ ਨਾਲ ਫਿਰੇ
Impress ਕਰਦਾ
ਹੱਟ ਪਿਛੇ ਹੱਟ ਵੇ ਤੂ
ਔਂਦੇ ਹਵਾ
ਕਬਜਾ ਮੈਂ ਦਿਲ
ਉੱਤੇ ਲੇਕੇ ਰਹੁ
ਖੁਫਿਆ ਫੜਾ ਨਾ
ਜੱਟ ਮਾਰਦਾ ਜਵਾ
ਅਗੇ ਪਿਛੇ ਅਗੇ ਅਨਮੋਲ ਦੇ ਫਿਰੇੰਗੀ
ਅਗੇ ਪਿਛੇ ਅਗੇ ਅਨਮੋਲ ਦੇ ਫਿਰੇੰਗੀ
ਤੈਨੂ ਕਿੱਸੇ ਨਾਲ ਚੜ ਜੁ ਫੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਜੱਟ ਕੋ ਨੋਟ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਜੱਟ ਕੋ ਪੌਂਡ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਉਹ ਖੜਜਾ ਖੜਜਾ
ਊ ਸੁਣਕੇ ਸੁਣਕੇ ਸੁਣਕੇ
ਊ ਸੁਣਕੇ ਸੁਣਕੇ ਸੁਣਕੇ
ਵੇ ਅੱਖਮੇਰੀ ਦੱਬੀ ਜੇ ਗਯੀ
ਅੱਖ ਮੇਰੀ ਦੱਬੀ ਜੇ ਗਯੀ
ਵੇ ਤੂ ਜਾਏਂਗਾ ਰੋਮੀਯੋ ਬਣਕੇ
ਵੇ ਅੱਖ ਮੇਰੀ ਦੱਬੀ ਜੇ ਗਯੀ
ਵੇ ਤੂ ਜਾਏਂਗਾ ਰੋਮੀਯੋ ਬਣਕੇ
ਟੁੱਨਕੇ ਟੁੱਨਕੇ ਟੁੱਨਕੇ
ਟੁੱਨਕੇ ਟੁੱਨਕੇ ਟੁੱਨਕੇ
ਨੀ ਨੋਟਆਂ ਨਾਲ ਮੈਂ ਤੋਂਲ ਦੂ
ਨੀ ਨੋਟਆਂ ਨਾਲ ਮੈਂ ਤੋਂਲ ਦੂ
ਜੇ ਮਿਲੇਂਗੀ ਜੂਲਿਯੇਟ ਬਣਕੇ
ਹੇ ਨੋਟਆਂ ਨੋਟਆਂ ਆਲੀ ਗੱਲ
ਮੇਰੇ ਨਾਲ ਨਾ ਕਰ
ਅੱਪਾ ਰੋਅਬ ਕਿਸੇ ਦਾ ਨਾ ਸਿਹਿੰਦੇ
ਵੇ ਜੱਟੀ ਦੇ ਦਰਸ਼ਨ
ਓ ਜੱਟੀ ਦੇ ਦਰਸ਼ਨ ਮਿਹਿੰਗੇ ਵੇ
ਜੱਟੀ ਦੇ ਦਰਸ਼ਨ
ਕਿਹ ਕੇ ਜਾਂਨ ਕਢ ਲੈਂਦੇ ਵੇ
ਜੱਟੀ ਦੇ ਦਰਸ਼ਨ
ਜੱਟ ਕੋ ਨੋਟ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ
ਜੱਟ ਕੋ ਪੌਂਡ ਬਥੇਰੇ ਨੀ
ਜੇ ਤੇਰੇ ਦਰਸ਼ਨ ਮਿਹਿੰਗੇ

WRITERS

Anmol Preet

PUBLISHERS

Lyrics © Phonographic Digital Limited (PDL), Royalty Network

Share icon and text

Share


See A Problem With Something?

Lyrics

Other