ਹੋ ਗਿਆ ਸੀ ਤੈਨੂੰ ਲਾਰਾ ਲਾਉਂਦੇ ਨੂੰ ਏ ਸਾਲ ਵੇ
ਆਹ ਵੀ ਲੈਦੁ ਉਹ ਵੀ ਲੈ ਦੁ ਖੇਡ ਦਾ ਸੀ ਚਾਲ ਵੇ
ਹੋ ਗਿਆ ਸੀ ਤੈਨੂੰ ਲਾਰਾ ਲਾਉਂਦੇ ਨੂੰ ਏ ਸਾਲ ਵੇ
ਆਹ ਵੀ ਲੈਦੁ ਉਹ ਵੀ ਲੈ ਦੁ ਖੇਡ ਦਾ ਸੀ ਚਾਲ ਵੇ
ਵੱਡੇ ਸ਼ੌਂਕੀਆ ਦੇ ਸ਼ੌਂਕ ਮੈ ਪੁਗਾ ਲੈ
ਵੱਡੇ ਸ਼ੌਂਕੀਆ ਦੇ ਸ਼ੌਂਕ ਮੈ ਪੁਗਾ ਲੈ
ਤੂੰ ਝਾਂਜਰਾਂ ਨਾ ਲੈ ਕੇ ਦਿੱਤੀਆਂ
ਤੂੰ ਝਾਂਜਰਾਂ ਨਾ ਲੈ ਕੇ ਦਿੱਤੀਆਂ
ਪੌਂਚਯਾ, ਪੌਂਚਯਾ ਨੂੰ ਘੁੰਗਰੂ ਲਵਾ ਲੈ
ਤੂੰ ਝਾਂਜਰਾਂ ਨਾ ਲੈ ਕੇ ਦਿੱਤੀਆਂ
ਹਾੜੀ ਵੇਚ ਕਹਿੰਦਾ ਤੈਨੂੰ ਵੰਗਾਂ ਚੜਵਾ ਦੁ
ਇਕ ਲੌਂਗ ਇਕ ਮੁੰਦੀ ਇਕ ਸੁਰਖੀ ਲਿਆ ਦੁ
ਹਾੜੀ ਵੇਚ ਕਹਿੰਦਾ ਤੈਨੂੰ ਵੰਗਾਂ ਚੜਵਾ ਦੁ
ਇਕ ਲੌਂਗ ਇਕ ਮੁੰਦੀ ਨਾਲੇ ਸੁਰਖੀ ਲਿਆ ਦੁ
ਸਾਉਣੀ ਤਕ ਦੇ ਵੀ ਬਹਾਨੇ ਬਣਾ ਲੈ
ਸਾਉਣੀ ਤਕ ਦੇ ਵੀ ਬਹਾਨੇ ਬਣਾ ਲੈ
ਤੂੰ ਝਾਂਜਰਾਂ ਨਾ ਲੈ ਕੇ ਦਿੱਤੀਆਂ
ਤੂੰ ਝਾਂਜਰਾਂ ਨਾ ਲੈ ਕੇ ਦਿੱਤੀਆਂ