ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine
ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine
Passport full of stamps, taking off to the coast
Private beach, villas ਇਹ ਨੇ ਜੱਟੀ ਦੇ ਸ਼ੌਂਕ।
Dubai de mall'an vich shopping da craze
Euro trip ਵੱਜੇ ਗੱਡੀਆਂ ਚ bass!
Suitcase designer te heels on the line
Jet lag ਦੀ ਨੀ ਪਰਵਾਅ, ਲੁੱਕ ਬੜੀ fine।
ਪੈਸਾ ਕੁੜੀ ਕਰਦੀ ਆ ਆਪੇ generate
ਭਾਰੀ ਪੈਂਦੀ ਆ ਸਭ ਤੇ, ਨਾ ਰੱਖੀ ਕੋਈ mate
ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine
ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine
Sunset view ਉੱਤੇ open ਕਰਾਂ wine
Bank balance heavy, future ਪੂਰਾ ਸ਼ਾਈਨ।
ਹੇਟਰਾਂ ਦੀ list ਚ ਪਹਿਲਾ ਮੇਰਾ name
ਬਿਨਾ ਬੋਲੇ, ਜੱਟੀ ਖੇਡੀ ਜਾਂਦੀ ਆ ਗੇਮ!
Yacht ਉੱਤੇ ਬੈਠ ਸੇਕ ਦੀ ਆਂ ਧੁੱਪ
Silent move ਮੇਰੀ ਬੋਲਦੀ ਆ ਚੁੱਪ
Royal ਆ living ਤੇ luxury ਆ taste
ਜੱਟ ਨਾਲ life ਸਾਰੀ ਕਰਤੀ ਆ sign
ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine
ਜੱਟੀ so fine, ਜੱਟੀ so fine
ਕਰਦੀ ਆਂ ਚਿੱਲ, nine to wine