LyricFind Logo
LyricFind Logo
Profile image icon
Lyric cover art

Telephone

Apple Music logo
Deezer logo
Spotify logo
Lyrics
ਹੌਲੀ ਹੌਲੀ ਤੇਰੀ ਧੜਕਣ ਬਣ ਜੁ
ਦਿਲ ਤੇਰੇ ਦੇ frame ਚ ਜੜ ਜੁ
ਹੌਲੀ ਹੌਲੀ ਤੇਰੀ ਧੜਕਣ ਬਣ ਜੁ
ਦਿਲ ਤੇਰੇ ਦੇ frame ਚ ਜੜ ਜੁ
ਪ੍ਯਾਰ ਮੇਰਾ ਐੱਸਾ ਜਾਦੂ ਕਰ ਜੁ
ਨੀਂਦ ਨਾ ਨੈਣੀ ਰਲ ਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿਤ੍ਰਾ ਨੂ
Phone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ

ਉਂਗਲਾ ਉੱਤੇ ਗਿਣਿਆ ਕਰੇਂਗੀ
ਜਗ ਮਗ ਕਰਦੇ ਤਾਰੇ ਨੀ
Keep Safe ਵਿਚ ਰਖੇਂਗੀ
Screenshot ਜੋ ਮਾਰੇ ਨੀ
ਮੇਰੀ ਫੋਟੋਆਂ ਨਾਲ ਭਾਰੂ ਤੇਰਾ
ਖਾਦਾ ਸੇਬ ਮੂਤਯਾਰੇ ਨੀ
ਸਾਨੂ ਮਿਲਣੇ ਨੂ ਦਿਲ ਤੇਰਾ ਤੜਪੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿਤ੍ਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Phone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ

Dabwali ਨਾ ਬੁਲਿਆਂ ਉੱਤੇ ਹੋਣਾ ਤੇਰੇ repeat ਕੁੜੇ
ਮਾਡੇ ਲਾਯੀ ਤੂ ਵਰਤ ਰਖੇਂਗੀ Touch ਕਰੇਂਗੀ Feet ਕੁੜੇ
Arron ਹੀ ਨਾ ਬੁਲਿਆਂ ਉੱਤੇ ਹੋਣਾ ਤੇਰੇ repeat ਕੁੜੇ
ਮਾਡੇ ਲਾਯੀ ਤੂ ਵਰਤ ਰਖੇਂਗੀ Touch ਕਰੇਂਗੀ Feet ਕੁੜੇ
ਹੋਰ ਸਿਰ ਤੇ ਤੈਨੂੰ ਰੱਖਿਆ ਬਾਹ ਕੇ
ਕਰ ਗਾਯੀ ਏ ਤੂ cheat ਕੁੜੇ
ਦਿਲ ਬੜੀ ਦੇ ਅੰਤਿ ਹੋਕੇ ਭੜਕੂ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿਤ੍ਰਾ ਨੂ
Phone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ
Telephone ਤੇਰਾ ਮਿੱਤਰਾ ਨੂ ਖੜਕੁ
ਨੀ ਅਧੀ ਅਧੀ ਰਾਤ ਨੂ

WRITERS

Arron, Lucky Dabwali

PUBLISHERS

Lyrics © IPRS

Share icon and text

Share


See A Problem With Something?

Lyrics

Other