ਮੈਨੂੰ ਚਾਉਣ ਵਾਲੇ ਤਾਂ ਕਮਾਲ ਹੀ ਕਰ ਗਏ
ਮੇਰੇ ਲਾਈ ਸੀ ਜਿਓੰਦੇ ਕਿਸੇ ਹੋਰ ਤੇ ਮਰ ਗਏ
ਮੈਨੂੰ ਚਾਉਣ ਵਾਲੇ ਤਾਂ ਕਮਾਲ ਹੀ ਕਰ ਗਏ
ਮੇਰੇ ਲਾਈ ਸੀ ਜਿਓੰਦੇ ਕਿਸੇ ਹੋਰ ਤੇ ਮਰ ਗਏ
ਓਹਦੇ ਹੁਸਨ ਦੀ ਬਿਜਲੀ ਕਿਸੇ ਹੋਰ ਤੇ ਗਿਰ ਗਈ
ਜ਼ੁਲਫ਼ਾਂ ਦੇ ਬਦਲ ਵੀ ਹੋਰ ਤੇ ਵਰ ਗਏ
ਪੜੀਆਂ ਗਈਆਂ ਨਾਂ ਮੇਰੇ ਤੋਂ ਉਹ ਗੱਲਾਂ
ਸ਼ੀਸ਼ੇ ਦੇ ਉੱਤੇ ਜੋ ਦਿੱਤੀਆਂ ਓਹਨੇ ਲਿਖ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ
ਹੋ ਹੋ ਹੋ ਹੋ ਹੋ ਹੋ ਹੋ ਹੋ ਓ ਓ ਓ ਓ
ਉਹ ਖੁਸ਼ ਹੈ ਗੈਰਾਂ ਨਾਲ ਤਾਂ ਵੀ ਮੈਂ ਖੁਸ਼ ਹਾਂ
ਖੁਸ਼ ਹੀ ਰਹੇ ਉਹ ਏਹ ਦਿਲ ਦੀ ਆ ਹਸਰਤ
ਮੈਨੂੰ ਨਫਰਤ ਕਰਾਂ ਦੀ ਓਹਨੇ ਵਜਾਹ ਵੀ ਨਾਂ ਦਿੱਤੀ
ਤਾਂ ਵੇ ਮੈਂ ਓਹਨੂੰ ਕਦੇ ਕਰਨੀ ਨੀ ਨਫਰਤ
ਜਿਨੂੰ ਮੁਹੱਬਤ ਮੈਂ ਕਰਨੀ ਸਿਖਾਇ
ਕਿਦੇ ਤੋਂ ਦੋਖੇ ਉਹ ਕਰਨੇ ਗਈ ਸਿੱਖ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ
ਜਿਦੇ ਨਾਲ ਜੰਨਤ ਦੇ ਸੁਪਨੇ ਸੀ ਵੇਖ਼ੇ
ਓਹੀ ਨਵੀ ਨੂੰ ਵਖਾ ਗਈ ਆ ਜ਼ਿਲਾਤ
ਮੈਂ ਜਿਨੂੰ ਭੁੜੱਪ ਦੀ ਜ਼ਯਾਦਾਦ ਮੰਨੇ ਆ
ਓਹਨੇ ਜਵਾਨੀ ਦੀ ਵੱਟ ਲਾਈ ਏ ਕੀਮਤ
ਜਿਸਮਾਂ ਤੇ ਕਸਮਾਂ ਦੀ ਗੱਲ ਨੂੰ ਤਾਂ ਛੱਡੋ
ਸਦਰਾ ਤੇ ਕਦਰਾਂ ਵੀ ਗਈਆਂ ਕਿਵੇਂ ਵਿੱਕ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ
ਬਾਰਿਸ਼ ਚ ਹੋਇ ਮੇਰੇ ਨੈਣਾ ਦੀ ਬਾਰਿਸ਼
ਸਬਰ ਹੀ ਨਾਂ ਕਿੱਤਾ ਓਹਨੇ ਬੇਸਬਰ ਨੇ