LyricFind Logo
LyricFind Logo
Profile image icon
Lyrics
ਲਾਈਆਂ ਲਾਈਆਂ ਗਈਆਂ ਨਾ ਨਿਭਾਇਆਂ
ਕਸਮਾਂ ਜੋ ਖਾਈਆਂ ਮਹਿਰਮਾਂ
ਲਾਈਆਂ ਲਾਈਆਂ ਗਈਆਂ ਨਾ ਨਿਭਾਇਆਂ
ਕਸਮਾਂ ਜੋ ਖਾਈਆਂ ਮਹਿਰਮਾਂ
ਵੇ ਦੱਸ ਕਿੱਦਾਂ ਹੁਣ ਸਹਾਂਗੀ ਜੁਦਾਈਆਂ
ਸਮਝਾ ਨਾ ਆਇਆਂ ਮਹਿਰਮਾਂ
ਲਾਈਆਂ ਲਾਈਆਂ ਗਈਆਂ ਨਾ ਨਿਭਾਇਆਂ
ਕਸਮਾਂ ਜੋ ਖਾਈਆਂ ਮਹਿਰਮਾਂ

ਸਾਥੋਂ ਚੰਗੇ ਸਾਰੇ ਸੱਜਣਾ ਤਾਰੇ ਸੱਜਣਾ ਲਾਰੇ ਸੱਜਣਾ
ਮਾਰੇ ਸੱਜਣਾ ਜਾਰੇ ਸੱਜਣਾ ਗੁਮ ਵੀ ਜਾਂ ਸਹਾਰੇ ਸੱਜਣਾ
ਜੋ ਕਿਹਨਾ ਤੂ ਕਹਿ ਲੈ ਸੱਜਣਾ ਬਹਿ ਲੇ ਸੱਜਣਾ ਕਿਹ ਲੇ ਸੱਜਣਾ
ਘਰ ਤੇਰਾ ਦਿਲ ਮੇਰਾ ਸੱਜਣਾ ਰਹਿ ਲੇ ਸੱਜਣਾ ਰਿਹ ਲੇ ਸੱਜਣਾ

ਦੁਵਾਵਾਂ ਤੈਨੂ ਜਾਵੇ ਤੇਰੀ ਕਦੇ ਅੱਖ ਨਾ ਰੋਵੇ
ਸਾਡੀ ਯਾਦ ਦਾ ਹੰਜੂ ਤੇਰੀ ਨੈਣਾ ਚੋ ਛੋਵੇ

ਤੇਰੇ ਬਾਜਓਂ ਪਾਲੇ ਸੱਜਣਾ ਝੋਲੀ ਹੰਜੂ ਖਾਰੇ ਸੱਜਣਾ
ਦੁਖਾਂ ਦੇ ਆ ਮਾਰੇ ਸੱਜਣਾ ਮੁੱਕਦੇ ਨੀ ਤੇਰੇ ਲਾਰੇ ਸੱਜਣਾ
ਆਜਾ ਮੋਡ ਮੁਹਾਰਾ ਸੱਜਣਾ ਤੱਕ ਤੱਕ ਰਾਹਾਂ ਹਾਰੇ ਸੱਜਣਾ
ਦੁਖ ਬੜੇ ਆ ਭਰੇ ਸੱਜਣਾ ਤੇਰੇ ਇਸ਼ਕਾ ਵਾਲੇ ਸੱਜਣਾ

ਵੇ ਐਸੀ ਹੋਈ ਕੀ ਖਤਾ ਜੇ ਤੂ ਦੱਸ ਕਾਹਦੀ ਰੁਸੀ
ਤੂ ਵੀ ਲੁੱਕ ਲੁੱਕ ਰੋਵੇਂ ਪੀਵੇ ਹੰਜੂਆਂ ਦੀ ਬਾਸੀ
ਡੋਰਾਂ ਇਸ਼ਕੇ ਦੀਆਂ
ਡੋਰਾਂ ਇਸ਼ਕੇ ਦੀਆਂ
ਤੇਰੀ ਜਿੰਦ ਨੂ ਫੜਾਇਆਂ
ਲਾਈਆਂ ਲਾਈਆਂ ਗਈਆਂ ਨਾ ਨਿਭਾਇਆਂ
ਕਸਮਾਂ ਜੋ ਖਾਈਆਂ ਮਹਿਰਮਾਂ

ਮਹਿਰਮਾਂ ਮਹਿਰਮਾਂ
ਮਹਿਰਮਾਂ ਮਹਿਰਮਾਂ
ਲਾਈਆਂ ਲਾਈਆਂ ਮਹਿਰਮਾਂ

WRITERS

Ahen, Gurmoh

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other