Hello hello, Angad Aliwal this side
ਤੇ ਜਿੱਥੇ ਗਾ ਦਿੰਦੇ ਨੇ ਉੱਥੇ ਕੱਠ ਹੁੰਦੇ ਨੇ
ਨਾ hit ਹੋਣ ਵਾਲੇ ਬੰਦੇ ਤਾਂ ੬੦ ਹੁੰਦੇ ਨੇ
ਤੇ ਗੱਵਈਏ ਜਿੱਥੇ ਗਾ ਦਿੰਦੇ ਨੇ ਉੱਥੇ ਕੱਠ ਹੁੰਦੇ ਨੇ
ਅੱਜ ਤੇਰੀ ਗੱਡੀ ਚ , ਕਲ ਮੇਰੀ ਗੱਡੀ ਚ
ਅੱਜ ਤੇਰੀ ਗੱਡੀ ਚ , ਕਲ ਮੇਰੀ ਗੱਡੀ ਚ
ਬੈਣ ਵਾਲੇ ਬੰਦੇ ਪਾਸਾ ਵੱਟ ਹੁੰਦੇ ਨੇ
ਨਾ hit ਹੋਣ ਵਾਲੇ ਬੰਦੇ ਤਾਂ ੬੦ ਹੁੰਦੇ ਨੇ
ਪਰ ਗੱਵਈਏ ਜਿੱਥੇ ਗਾ ਦਿੰਦੇ ਨੇ ਉੱਥੇ ਕੱਠ ਹੁੰਦੇ ਨੇ
ਓ ਯਾਰੀ ਵਿਚ ਪੈਸੇ ਦਾ ਹਿਸਾਬ ਰੱਖਣਾ (ਨਾਂ ਨਾਂ)
ਓ ਯਾਰੀ ਵਿਚ ਪੈਸੇ ਦਾ ਹਿਸਾਬ ਰੱਖਣ ਆਲੇ ਯਾਰ ਯਾਰ ਨਈ
ਓ ਕਿਸੇ ਬਾਣੀਏ ਦੀ ਹਟ ਹੁੰਦੇ ਨੇ
ਨਾ hit ਹੋਣ ਵਾਲੇ ਬੰਦੇ ਤਾਂ ੬੦ ਹੁੰਦੇ ਨੇ
ਪਰ ਗੱਵਈਏ ਜਿੱਥੇ ਗਾ ਦਿੰਦੇ ਨੇ ਉੱਥੇ
ਮਸਲਾ ਗੌਣ ਦਾ ਆ hit ਹੋਣਦਾ ਨਈ