ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਪਿਹਲੀ ਪਿਹਲੀ ਵਾਰ ਮੈਨੂੰ ਸੋਹਰਾ ਲੈਣ ਆ ਗਯਾ
ਪਿਹਲੀ ਪਿਹਲੀ ਵਾਰ ਮੈਨੂੰ ਸੋਹਰਾ ਲੈਣ ਆ ਗਯਾ
ਸੋਹਰੇ ਦੇ ਨਾਲ ਮੇਰੀ ਜਾਂਦੀ ਏ ਬਲਾ
ਘੁੰਡ ਚੁਕਿਆ ਨਾ ਜਾਏ ,ਮੂਹੋ ਬੋਲੇਯਾ ਨਾ ਜਾਏ, ਕੁੰਡਾ ਖੋਲੇਯਾ ਨਾ ਜਾਏ
ਸੋਹਰਾ ਵੇ, ਸੋਹਰਾ ਮੂੰਹ ਦਾ ਕੌੜਾ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਦੂਜੀ ਦੂਜੀ ਵਾਰ ਮੈਨੂੰ ਦਿਓਰ ਲੈਣ ਆ ਗਯਾ
ਦੂਜੀ ਦੂਜੀ ਵਾਰ ਮੈਨੂੰ ਦਿਓਰ ਲੈਣ ਆ ਗਯਾ
ਦਿਓਰ ਦੇ ਨਾਲ ਮੇਰੀ ਜਾਂਦੀ ਏ ਬਲਾ ਏ
ਘੁੰਡ ਚੁਕਿਆ ਨਾ ਜਾਏ ,ਮੂਹੋ ਬੋਲੇਯਾ ਨਾ ਜਾਏ, ਕੁੰਡਾ ਖੋਲੇਯਾ ਨਾ ਜਾਏ
ਦਿਓਰ ਵੇ, ਦਿਓਰ ਤੇ ਦਿੱਲ ਦਾ ਚੋਰ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੇ ਮੇਰੀ ਮੈਂ ਐਦੇ ਨਾਲ ਨਈ ਜਾਣਾ
ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆ ਗਯਾ
ਤੀਜੀ ਤੀਜੀ ਵਾਰ ਮੇਨੂ ਆਪ ਲੈਣ ਆ ਗਯਾ
ਮਾਹੀਏ ਦੇ ਨਾਲ ਮੈਨੂੰ ਜਾਯਾ ਵੀ ਜਾਏ
ਘੁੰਡ ਚੁਕਿਆ ਨਾ ਜਾਏ ,ਮੂਹੋ ਬੋਲੇਯਾ ਨਾ ਜਾਏ, ਕੁੰਡਾ ਖੋਲੇਯਾ ਨਾ ਜਾਏ
ਮਾਹੀਆ ਢੋਲ ਸਿਪਾਈਆਂ ਮੈਂ ਐਦੇ ਨਾਲ ਟੁੱਰ ਜਾਣਾ
ਮਾਹੀਆ ਢੋਲ ਸਿਪਾਈਆਂ ਮੈਂ ਐਦੇ ਨਾਲ ਟੁੱਰ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ