ਹਵਾ ਔਣ ਦੇ ਤੂ ਜੱਟਾ ਮੁੱਛ ਮੋੜ ਨਾ
ਬੇਗੀ ਪਾਨ ਦੀ ਨਾ ਦੁੱਕੀਆਂ ਨੂ ਜੋਡ਼ ਨਾ
ਮੇਰੇ ਬੈਠ੍ਨੇ ਨੂ ਬਾਰ ਬਾਰ ਚੇਰ ਪੁਛਦੇ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
Logo ਬਣਦੇ ਆ ਸਦਾ ਹੀ brand ਦੇ
ਬਸ ਛੇੜ ਨਾ ਰਕਾਨੇ ਹੁੰਨ ਰਿਹਣ ਦੇ
Logo ਬਣਦੇ ਆ ਸਦਾ ਹੀ brand ਦੇ
ਬਸ ਛੇੜ ਨਾ ਰਕਾਨੇ ਹੁੰਨ ਰਿਹਣ ਦੇ
ਮੈਂ ਨੀ ਆਖਦਾ ਰਕਾਨੇ ਲੋਕੀ ਆਖਦੇ
ਪੂਰਾ ਚਰਚਾ ਚੁਫੇਰੇ ਮਿੱਤਰਾਂ ਦੀ ਥੋਕ ਦਾ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
ਮੂਡ ਤੋਂ ਹੀ ਰਖੀ ਨਾ ਕੋਯੀ ਮਾਪੇਯਾ ਨੇ ਥੋਡੇ
ਅੱਸੀ ਸੋਹਣੇਯਾ ਲਲਾਣੇ ਤੋ ਪਛਾਣ ਹੁੰਦੇ ਆ
36 ਕਿੱਲੇਯਾ ਚ ਫੋਰ ਮਾਰਦਾ ਫੁੰਕਾਰੇ
ਸੋਹਣਾ ਕੱਢ ਦੇ ਮਿੱਟੀ ਚੋਂ ਕਿਸਾਨ ਹੁੰਨੇ ਆ
ਮੂਡ ਤੋਂ ਹੀ ਰਖੀ ਨਾ ਕੋਯੀ ਮਾਪੇਯਾ ਨੇ ਥੋਡੇ
ਅੱਸੀ ਸੋਹਣੇਯਾ ਲਲਾਣੇ ਤੋ ਪਛਾਣ ਹੁੰਦੇ ਆ
36 ਕਿੱਲੇਯਾ ਚ ਫੋਰ ਮਾਰਦਾ ਫੁੰਕਾਰੇ
ਸੋਹਣਾ ਕੱਢ ਦੇ ਮਿੱਟੀ ਚੋਂ ਕਿਸਾਨ ਹੁੰਨੇ ਆ
ਇੰਨਾਂ easy ਨਾ ਤੂ ਲੈ ਜੀ ਸੁਣ ਸੋਹਣੇਯਾ
ਕੋਯੀ ਕਰਮਾਂ ਵਾਲਾ ਹੀ ਲੌਗਾ ਨਾਪ ਗੁੱਟ ਦੇ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ