LyricFind Logo
LyricFind Logo
Profile image icon
Lyric cover art

G Wagon

Apple Music logo
Deezer logo
Spotify logo
Lyrics
ਸੁਣਿਆ ਮੈਂ ਕਿੰਨਿਆਂ ਦੇ ਆਉਂਦੇ ਤੈਨੂੰ ਫੋਨ ਵੇ
ਸੁਣਿਆ ਮੈਂ ਕਿੰਨਿਆਂ ਦੇ ਆਉਂਦੇ ਤੈਨੂੰ ਫੋਨ ਵੇ
ਲੱਗ ਪਈ ਆ ਤੇਰੇ ਉੱਤੇ ਹੱਕ ਜਿਹਾ ਜਤਾਉਣ ਵੇ
ਲੱਗ ਪਈ ਆ ਤੇਰੇ ਉੱਤੇ ਹੱਕ ਜਿਹਾ ਜਤਾਉਣ ਵੇ

ਸੁਣਿਆ ਮੈਂ ਕਿੰਨਿਆਂ ਦੇ ਆਉਂਦੇ ਤੈਨੂੰ ਫੋਨ ਵੇ
ਲੱਗ ਪਈ ਆ ਤੇਰੇ ਉੱਤੇ ਹੱਕ ਜਿਹਾ ਜਤਾਉਣ ਵੇ
ਤੇਰੇ ਨਾਮ ਦਾ ਫੈਨਪੇਜ ਕਹਿੰਦੀ ਆ ਬਣਾ ਲਿਆ
ਚੱਕਮੇ ਬ੍ਰਾਂਡ ਜੱਟਾ ਲੱਗਦੇ ਆ ਪਾਉਣ ਵੇ
ਚੱਕਮੇ ਬ੍ਰਾਂਡ ਜੱਟਾ ਲੱਗਦੇ ਆ ਪਾਉਣ ਵੇ

ਹੱਸਦਾ ਤੂੰ ਜਾਵੇ ਅੱਗ ਲਾਈ ਵੇ
G Wagon ਵਾਲਿਆ
ਕੁੜੀਆਂ 'ਚ ਤੇਰੀ ਆ ਚੜਾਈ ਵੇ
G Wagon ਵਾਲਿਆ
ਸਾਡੇ ਨਾਲ Snapchat ਪਾਈ ਵੇ
G Wagon ਵਾਲਿਆ
ਸਾਨੂੰ ਵੀ ਤੇ ਨੱਚ ਕੇ ਵਿਖਾਈ ਵੇ G Wagon ਵਾਲਿਆ

ਮੇਰੇ ਮਾਹੀ ਮਾਹੀ ਮਾਹੀਮੇਰੇ ਮਾਹੀ ਮਾਹੀ ਮਾਹੀ

ਲਾਵੇ ਕਿਹੜਾ ਦੱਸ ਪਰਫਿਊਮ ਡੱਬ ਜਾਣਿਆ
ਕੱਠਾ ਜਿਹਾ ਕਰ ਦਿੰਦਾ ਦਿਲ ਵੇ
ਵੇਖ ਕੇ ਸਮਾਇਲ ਤੇਰੀ ਜੱਟਾ 100 ਵਾਟ ਦੀ
ਵੇ ਸਾਹ ਸਾਡੇ ਹੋ ਗਏ ਸਟਿਲ ਵੇ

ਲਾਵੇ ਕਿਹੜਾ ਦੱਸ ਪਰਫਿਊਮ ਡੱਬ ਜਾਣਿਆ
ਕੱਠਾ ਜਿਹਾ ਕਰ ਦਿੰਦਾ ਏ ਦਿਲ ਵੇ
ਵੇਖ ਕੇ ਸਮਾਇਲ ਤੇਰੀ ਜੱਟਾ 100 ਵਾਟ ਦੀ
ਵੇ ਸਾਹ ਸਾਡੇ ਹੋ ਗਏ ਸਟਿਲ ਵੇ
ਸਾਹ ਸਾਡੇ ਹੋ ਗਏ ਸਟਿਲ ਵੇ

Gucci ਆਲੀ ਸ਼ਰਟ ਤੂੰ ਪਾਈ ਵੇ
G Wagon ਵਾਲਿਆ
ਕੁੜੀਆਂ 'ਚ ਤੇਰੀ ਆ ਚੜਾਈ ਵੇ
G Wagon ਵਾਲਿਆ
ਸਾਡੇ ਨਾਲ Snapchat ਪਾਈ ਵੇ
G Wagon ਵਾਲਿਆ
ਸਾਨੂੰ ਵੀ ਤੇ ਨੱਚ ਕੇ ਵਿਖਾਈ ਵੇ
G Wagon ਵਾਲਿਆ

ਪਾਈ ਗੁਰਗਾਬੀ ਤੇਰੇ ਜੱਚਦੀ ਪਈ ਆ
ਉੱਤੋਂ ਲੋਈ ਤੇਰੀ ਬਣੀ ਅਫਗਾਨ ਦੀ
ਲਾ ਕੇ Gurdas Maan DJ ਉੱਤੇ ਜੱਟਾ ਵੇ
ਵੇ ਤੂੰ ਕੱਢ ਲਈ ਜਾਨ ਰਕਾਨ ਦੀ

ਪਾਈ ਗੁਰਗਾਬੀ ਤੇਰੇ ਜੱਚਦੀ ਪਈ ਆ
ਉੱਤੋਂ ਲੋਈ ਤੇਰੀ ਬਣੀ ਅਫਗਾਨ ਦੀ
ਲਾ ਕੇ Gurdas Maan DJ ਉੱਤੇ ਜੱਟਾ ਵੇ
ਵੇ ਤੂੰ ਕੱਢ ਲਈ ਜਾਨ ਰਕਾਨ ਦੀ

ਜ਼ਰਾ ਚੱਲੇ ਉੱਤੇ ਨੱਚ ਕੇ ਵਿਖਾਈ ਵੇ
G Wagon ਵਾਲਿਆ
ਰਾਜ ਫਿਰ ਗੁੱਟ ਤੇ ਲਿਖਾਈ ਵੇ
G Wagon ਵਾਲਿਆ
ਕੁੜੀਆਂ 'ਚ ਤੇਰੀ ਆ ਚੜਾਈ ਵੇ
G Wagon ਵਾਲਿਆ
ਸਾਡੇ ਨਾਲ Snapchat ਪਾਈ ਵੇ
G Wagon ਵਾਲਿਆ
ਸਾਨੂੰ ਵੀ ਤੇ ਨੱਚ ਕੇ ਵਿਖਾਈ ਵੇ
G Wagon ਵਾਲਿਆ

ਕੁੜੀਆਂ 'ਚ ਤੇਰੀ ਆ ਚੜਾਈ ਵੇ
G Wagon ਵਾਲਿਆ
ਸਾਨੂੰ ਵੀ ਤੇ ਨੱਚ ਕੇ ਵਿਖਾਈ ਵੇ
G Wagon ਵਾਲਿਆ

WRITERS

Raj Ranjodh, Avvy Sra

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other