ਵੀ ਵਿਚ ਘੁਗੀਆਂ-ਘੁਟਾਰਾਂ ਪਾਇਆ
ਤੂ ਵੇ ਛੱਡ ਦੇ ਯਾਰੀਆਂ ਲਾਈਆਂ
ਮੈਂ ਸ਼ੋੰਕ ਪੁੱਰੇ ਕਰਾ ਮਿੱਤਰਾ
ਓ ਤੂੰ ਕੱਚਾ ਦੁੱਦ ਪੀਵੇ ਤੜਕੇ
ਨੀ ਗੋਰੀ ਹਿੱਕ ਤੇ ਮਲਾਈਆਂ ਆਇਆ
ਨੀ ਜੀਤੋ ਚੂੜੀਆਂ ਤੇ ਕੱਲ ਤੜਵਾਇਆ
ਤੈਨੂੰ ਦੇਖ ਕੇ ਬਗਾਨੇ ਪੁੱਤ ਝੱਸੇ
ਨੀ ਮੁੰਡੀਯਾ ਚਾ ਡਂਗ ਚਾਲ ਪਾਏ
ਨੀ ਤਿਹਕੇ ਕਰਦੇ ਜਵਾਨ ਗੰਡਾਸੇ
ਨੀ ਤੇਰੇ ਦੱਰ ਤੇ ਭਾਣਾਂ ਗੇ ਕਾਸੇ
ਪਿੱਛੋਂ ਰਿਹਨ ਗੇ ਭੁਗਤ-ਦੇ ਮਾਂਪੈ
ਤੂ ਗੋਰੀ ਥੋੜੀ ਨਾਲ ਭੋਰਦੀ ਪਤਾਸੇ
ਤੂ ਗੋਰੀ ਥੋੜੀ ਨਾਲ ਭੋਰਦੀ ਪਤਾਸੇ
ਨੀ ਰੱਬ ਜਾਣੇ ਕਿਹ੍ੜਾ ਭਾਰੂਇਆ
ਨੀ ਤੈਨੂੰ ਲੈ ਜੁ, ਪੜਾ ਕੇ ਫੇਰੇ
ਨੀ ਜਦੋ ਤੂ ਤੁੱਰ ਗਾਏ ਮੂਟਯਰੇ
ਹਾਈ ਨੇ ਜਿਨੇ ਤੇਰਾ ਰੂਪ ਮਨਨਾ
ਨੇ ਓ ਤਾ ਸੁਰਗਾ ਡੈ ਲ ਗੇ ਨਜ਼ਰੇ
ਦਿੰਨ ਤੀਆਂ ਦੇ ਵੈਂਗ ਸੇ ਗੁਜ਼ਾਰੇ
ਮੁੰਡੇ ਪਿੰਡ ਦੇ ਕਈ ਫਿਰਨ ਕੁਵਰੇ