ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਹੈਯ ਦਿਲ ਨੂੰ ਤੂੰ ਜਾਚ ਗਿਆ ਏ
ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਦਿਲ ਨੂੰ ਪਿਆਰਾ ਤੇਰੇ ਬਿਨਾਂ ਕੁਜ ਲੱਗੇ ਨਾ
ਤੇਰੇ ਬਿਨਾਂ ਨੈਣਾ ਮੇਰਿਆ ਨੂੰ ਕੁਜ ਫਬੇ ਨਾ
ਦਿਲ ਨੂੰ ਪਿਆਰਾ ਤੇਰੇ ਬਿਨਾਂ ਕੁਜ ਲੱਗੇ ਨਾ
ਤੇਰੇ ਬਿਨਾਂ ਨੈਣਾ ਮੇਰਿਆ ਨੂੰ ਕੁਜ ਫਬੇ ਨਾ
ਵੇ ਖੁਦ ਉੱਤੇ ਮਾਨ ਜਯਾ ਰਹੇ ਨਸੀਬ ਮੇਰੇ ਤੇਰੇ ਨਾ ਜੁੜੇ
ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਤੇਰਾ ਏ ਸਹਾਰਾ ਮੈਨੂੰ ਰੱਬ ਦਾ ਜਯੋ ਮਿਲਿਆ
ਸਦਰਾ ਦਾ ਫੁਲ ਸਾਡੇ ਵੇਹੜੇ ਵਿਚ ਖਿੜਿਆ
ਤੇਰਾ ਏ ਸਹਾਰਾ ਮੈਨੂੰ ਰੱਬ ਦਾ ਜਯੋ ਮਿਲਿਆ
ਸਦਰਾ ਦਾ ਫੁਲ ਸਾਡੇ ਵੇਹੜੇ ਵਿਚ ਖਿੜਿਆ
ਤੈਨੂੰ ਮੈਂ ਦੂਰ ਹੋਣ ਨੀ ਦੇਣਾ
ਤੈਨੂੰ ਮੈਂ ਦੂਰ ਹੋਣ ਨੀ ਦੇਣਾ