ਨਹਿਰ ਦੇ ਕਿਨਾਰੇ ਬਹਿਕੇ ਗਿਨ ਦੇ ਆਹ ਦਿਨ
ਜੱਗ ਦਿਆ ਨਜ਼ਰਾਂ ਤੋਂ ਓਹਲੇ ਕੀਤੇ ਮਿਲ
ਤੋੜ ਜੇਹੀ ਲੱਗ ਦੀ ਆਹ ਹੁਣ ਤੇਰੇ ਬਿਨ
ਬਾਗਾ ਦੇ ਫੁੱਲਾਂ ਵਾਂਗੂ ਬਾਹਾਂ ਵਿੱਚ ਖਿਲ
ਤੇਰੇ ਦਿਲ ਦੇ ਵੇਹੜੇ ਡੇਰੇ ਮੇਰੇ
ਬਿਨ ਤੇਰੇ ਮੇਰਾ ਦਿਲ ਨੀ ਲੱਗਦਾ
ਅੱਖ ਦੇ ਇਸ਼ਾਰੇ ਨਾਲ ਗੱਲ ਹੋਗੀ
ਤੁਰੀ ਜਾਂਦੀ ਸੀ ਮੈਂ ਓਹਦੀ ਬਾਹ ਫੜ੍ਹਲੀ
ਜ਼ੁਲਫਾਂ ਨਾ ਬੰਨ੍ਹ ਮੇਰਾ ਦਿਲ ਲੈ ਗਈ
ਵੈਲੀ ਨੂੰ ਮਲੰਗ ਸ਼ਰੇਆਮ ਕਰਗੀ
ਕਾਲਜ ਵਿੱਚ ਮੁੰਡੇ ਓਹਦਾ ਨਾਮ ਪੁੱਛਦੇ
ਮੈਂ ਬੇਲੀਆਂ ਦੀ ਧਾਣੀ ਨਾਲ ਤਾਂ ਲੜਦਾ
ਜਣਾ ਖਨਾ ਨਾ ਕੋਈ ਓਹਦਾ ਰਾਹ ਡੱਕਜੇ
ਮੈਂ ਮੋੜਦਾ ਓਥੇ ਨਿੱਤ ਕੁਰਦੇ ਤਾਹ ਖੜਦਾ
ਦਿੱਤਾ ਸੀ ਗੁਲਾਬ ਕਿਹਦੀ ਮਹਿਕ ਦਾ ਹੀ ਜਾਵੇ
ਪੁੰਨ ਪੀਂਦੀ ਪਾਣੀ ਮਾਰਦਾ ਲਿੜ੍ਹਦਾ ਨਾ ਓਹ ਪਾਵੇ
ਆਖਦੀ ਆਹ ਨੂਰ ਮਹਿਲੋਂ ਸੂਟ ਤੂੰ ਸਵਾਦੇ
ਮੇਰੇ ਪਿੰਡੋ ਘਰ ਤਕ ਰਾਹ ਤੂੰ ਬਣਾਦੇ
ਤੇਰੇ ਦਿਲ ਦੇ ਵੇਹੜੇ ਡੇਰੇ ਮੇਰੇ
ਬਿਨ ਤੇਰੇ ਮੇਰਾ ਦਿਲ ਨੀ ਲੱਗਦਾ
ਅੱਖ ਦੇ ਇਸ਼ਾਰੇ ਨਾਲ ਗੱਲ ਹੋਗੀ
ਤੁਰੀ ਜਾਂਦੀ ਸੀ ਮੈਂ ਓਹਦੀ ਬਾਹ ਫੜ੍ਹਲੀ
ਜ਼ੁਲਫਾਂ ਨਾ ਬੰਨ੍ਹ ਮੇਰਾ ਦਿਲ ਲੈ ਗਈ
ਵੈਲੀ ਨੂੰ ਮਲੰਗ ਸ਼ਰੇਆਮ ਕਰਗੀ
ਕਾਲਜ ਵਿੱਚ ਮੁੰਡੇ ਓਹਦਾ ਨਾਮ ਪੁੱਛਦੇ
ਮੈਂ ਬੇਲੀਆਂ ਦੀ ਧਾਣੀ ਨਾਲ ਤਾਂ ਲੜਦਾ
ਜਣਾ ਖਨਾ ਨਾ ਕੋਈ ਓਹਦਾ ਰਾਹ ਡੱਕਜੇ
ਮੈਂ ਮੋੜਦਾ ਓਥੇ ਨਿੱਤ ਕੁਰਦੇ ਤਾਹ ਖੜਦਾ