LyricFind Logo
LyricFind Logo
Profile image icon
Lyric cover art

I - Intro

Apple Music logo
Deezer logo
Spotify logo
Lyrics
Be more diplomatic in the future, are you gonna lose some of this anger
I need respect
If you show me respect and stop writing trashy articles about me
Then I'll show you respect
I'm a man, now listen
I'm not afraid to die, I'm not afraid to waste my life
'Cause when I die, I'm goin' to paradise

Intro ਦੀ ਲੋੜ ਨਹੀਂ ਕੋਈ ਤੇਰੇ ਯਾਰ ਨੂੰ
ਸਾਡਾ ਨਾਮ ਹੀ ਐ ਕਾਫ਼ੀ ਬੱਲੀਏ
ਜਿਨ੍ਹਾਂ ਨੂੰ ਤੂੰ ਸਾਡੇ ਤੋਂ ਸਟੱਡ ਦਸਦੀ
ਸਾਥੋਂ ਮੰਗਦੇ ਉਹ ਮਾਫ਼ੀ ਬੱਲੀਏ
ਜੋ ਤੂੰ ਸਾਡੇ ਵਾਰੇ
ਸੁਣਦੀ ਉਹ ਸੱਚ ਬੱਲੀਏ
ਸਾਡੀ ਮਹਫ਼ਿਲ ਦਾ ਸ਼ੋਰ
ਰਹਾ ਮਚ ਬੱਲੀਏ
ਸਾਡਾ ਨਾਮ ਸੁਣ ਇਨਾਂ
ਜੇਹੇ ਡਰ ਜਾਂਦੇ ਐ
ਸਾਨੂੰ ਆਉਂਦਾ ਵੇਖ ਰਹਿ
ਕਾਹਲੀ ਕਰ ਜਾਂਦੇ ਐ
ਬੋਲ ਤਾਂ ਸ਼ੀ ਤੂੰ
ਮੈਨੂੰ ਲੋੜ ਦੱਸ ਕਾਹਦੀ
ਹੋ ਲੰਡੂ ਬੰਦਿਆਂ ਨਾਲ
ਇੰਨੀ ਬਣਦੀ ਨਹੀਂ ਸਾਡੀ
ਲੰਡੂ ਬੰਦਿਆਂ ਨਾਲ
ਇੰਨੀ ਬਣਦੀ ਨਹੀਂ ਸਾਡੀ
ਅਸੀਂ ਯਾਰਾਂ ਨਾਲ ਕਾਇਮ ਚਲੀਏ
Intro ਦੀ ਲੋੜ ਨਹੀਂ ਕੋਈ ਤੇਰੇ ਯਾਰ ਨੂੰ
ਸਾਡਾ ਨਾਮ ਹੀ ਐ ਕਾਫ਼ੀ ਬੱਲੀਏ
ਜਿਨ੍ਹਾਂ ਨੂੰ ਤੂੰ ਸਾਡੇ ਤੋਂ ਸਟੱਡ ਦਸਦੀ
ਸਾਥੋਂ ਮੰਗਦੇ ਐ ਉਹ ਮਾਫ਼ੀ ਬੱਲੀਏ

ਸਹਿਮ ਦਏ ਐ ਵੈਰੀ
ਆਪਾ ਕਰਦੇ ਨਹੀਂ ਰਹਿਮ
ਚੱਕ ਦਈਏ ਬੰਦਾ ਆਪਾ ਵੇਖੀਏ ਨਾ ਟਾਈਮ
ਤੇਰੇ ਸ਼ਹਿਰ ਦੇ ਆ ਵੈਲੀ ਸਾਨੂੰ ਕਰਦੇ ਹਜੂਰ
ਕਢ ਦਾ ਵੇਖਣ ਦਾ ਤੋੜੀਦਾ ਗਰੂਰ
ਚੜਦੀ ਚੜਾਈ ਵੇਖ ਵੈਰੀ ਖਾਂਦੇ ਖ਼ੈਰ
ਕੋਈ ਕਰੇ 3 5 ਓਹਦੇ ਚਲਦੀ ਫਿਰ ਮਾਰ
ਬਾਕੀ ਦਾ ਪਤਾ ਨਹੀਂ ਨਾਲ ਖੜੇ ਮੇਰੇ ਯਾਰ
ਮਾਰ ਮਾਰ ਕਿਨੇਆ ਦੇ ਕੀਤੇ ਬੁਰੇ ਹਾਲ

ਸੌਖਾ ਨਹੀਂ ਪੁੱਤ ਸਾਡਾ ਮਨਣਾ ਕੋਈ ਹਾਰ
ਸ਼ੇਰਾਂ ਵਾਲੀ ਚਾਲ ਵੇਖ ਚੱਲਦੇ ਆ ਯਾਰ
ਪਿੱਠ ਪਿੱਛੇ ਰਹਿ ਕੇ ਜਿਹੜੇ ਕਰ ਦੇ ਆ ਵਾਰ
ਉਨਾਂ ਦੇ ਯਾ ਨਾ ਮੈਂ ਮਾਫ਼ੀ ਬੱਲੀਏ
Intro ਦੀ ਲੋੜ ਨਹੀਂ ਕੋਈ ਤੇਰੇ ਯਾਰ ਨੂੰ
ਸਾਡਾ ਨਾਮ ਹੀ ਐ ਕਾਫ਼ੀ ਬੱਲੀਏ
ਜਿਨ੍ਹਾਂ ਨੂੰ ਤੂੰ ਸਾਡੇ ਤੋਂ ਸਟੱਡ ਦਸਦੀ
ਸਾਥੋਂ ਮੰਗਦੇ ਉਹ ਮਾਫ਼ੀ ਬੱਲੀਏ

ਗੱਲਾਂ ਕਰਦੇ ਐ ਬਾਹਲੇ ਆਪਾ ਲੈਣੇ ਐ ਨਜਾਰੇ
ਸਾਥੋਂ ਸੜੀ ਜ਼ਾਨ ਵੇਖ ਮੇਰੇ ਵੈਰੀ ਬਣੇ ਸਾਰੇ
ਭਾਵੇਂ ਚੰਗਾ ਕਰ ਇਨਾਂ ਕਮ ਲਗੂ ਤੇਰੇ ਮਾੜੇ
ਤੈਨੂੰ ਸਮਝ ਨਹੀਂ ਸਕੇ ਵੱਡੇ ਫਿਰ ਵੀ ਨਿਆਣੇ
ਇਥੇ ਚੜਦੇ ਉਹ ਸੂਰਜ ਨੂੰ ਹੁੰਦੀਆਂ ਸਲਾਮਾ
ਜਦ ਚੜ ਗਿਆ ਸੂਰਜ ਤਾਂ ਕਿਉਂ ਮੈਂ ਬੁਲਾਵਾਂ
ਰੋਕ ਨਹੀਂ ਕੋਈ ਸਕਦਾ ਤੇਰੇ ਯਾਰ ਨੂੰ
ਕਿਉਂਕਿ ਰੱਬ ਮੇਰੇ ਰਾਜੀ ਬੱਲੀਏ

Intro ਦੀ ਲੋੜ ਨਹੀਓ ਤੇਰੇ ਯਾਰ ਨੂੰ
ਸਾਡਾ ਨਾਮ ਹੀ ਐ ਕਾਫ਼ੀ ਬੱਲੀਏ
ਜਿਨ੍ਹਾਂ ਨੂੰ ਤੂੰ ਸਾਡੇ ਤੋਂ ਸਟੱਡ ਦਸਦੀ
ਸਾਥੋਂ ਮੰਗਦੇ ਉਹ ਮਾਫ਼ੀ ਬੱਲੀਏ

ਪਰਵਾਹ ਨਹੀਂ ਕੋਈ ਮਰਨੇ ਦੀ
ਗੱਲ ਨਹੀਂ ਕੋਈ ਡਰਣੇ ਦੀ
ਹੁੰਦੀ ਇਥੇ ਚਰਚਾ ਸਟੈਪ ਸਾਡੇ ਚਲਣੇ ਦੀ
ਉਮਰਾਂ ਤਾਂ ਹੌੱਲਾ ਪਰ ਚੁੱਕਿਆ ਕਦੇ ਨਹੀਂ ਵੀਰੇ
ਚਾਹ ਨਹੀਂ ਕੋਈ ਮਰ ਮਰ ਜ਼ਿੰਦਗੀ ਜਿਉਣੇ ਦੀ
ਚੜ੍ਹਿਆ ਸੀ ਕੱਲਾ ਕਦੇ ਲਿਆ ਨਹੀਂ ਸਹਾਰਾ
ਸੱਬ ਪਤਾ ਕੌਣ ਕੀ ਐ ਕੌਣ ਕਰਦਾ ਐ ਸਾਡਾ
ਭਜਾਣੈ ਹੁਣ ਵੈਰੀ ਕਦੇ ਬਣੇ ਨਹੀਂ weapon
ਸਾਡੀ ਘੁਰ ਹੀ ਐ ਕਾਫ਼ੀ ਬੱਲੀਏ
Intro ਦੀ ਲੋੜ ਨਹੀਂ ਕੋਈ ਤੇਰੇ ਯਾਰ ਨੂੰ
ਸਾਡਾ ਨਾਮ ਹੀ ਐ ਕਾਫ਼ੀ ਬੱਲੀਏ
ਜਿਨ੍ਹਾਂ ਨੂੰ ਤੂੰ ਸਾਡੇ ਤੋਂ ਸਟੱਡ ਦਸਦੀ
ਸਾਥੋਂ ਮੰਗਦੇ ਉਹ ਮਾਫ਼ੀ ਬੱਲੀਏ

WRITERS

Abhay Bhagat

PUBLISHERS

Lyrics © Ambala Productions

Share icon and text

Share


See A Problem With Something?

Lyrics

Other