ਨਾ ਕਰੋ ਮੈਨੂੰ ਪਿੰਜਰੇ ਚ ਬੰਦ ਮੈਨੂੰ ਯਾਰ ਨੂੰ ਮਿਲ ਲੈਣ ਦੋ
ਜਿਹੜੇ ਕਰਦੇ ਨੇ ਲੋਕੀ ਗੱਲਾਂ ਉਹਨਾਂ ਨੂੰ ਕਰ ਲੈਣ ਦੋ
ਨਾ ਕਰੋ ਮੈਨੂੰ ਪਿੰਜਰੇ ਚ ਬੰਦ ਮੈਨੂੰ ਯਾਰ ਨੂੰ ਮਿਲ ਲੈਣ ਦੋ
ਜਿਹੜੇ ਕਰਦੇ ਨੇ ਲੋਕੀ ਗੱਲਾਂ ਉਹਨਾਂ ਨੂੰ ਕਰ ਲੈਣ ਦੋ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਨਾ ਮੈਂ ਬੇਵਫਾ ਨਾ ਤੂੰ ਬੇਵਫਾ
ਇਲਜ਼ਾਮ ਦੱਸ ਕੀਹਦੇ ਤੇ ਲਾਵਾਂ
ਐਸੀ ਦੋਹਾਂ ਦੇ ਵਿੱਚ ਕਾਰ ਰਹੇ
ਐਸੀ ਦੋਹਾਂ ਦੇ ਵਿੱਚ ਕਾਰ ਰਹੇ
ਵਿੱਚ ਕਾਰ ਰਹੇ, ਵਿੱਚ ਕਾਰ ਰਹੇ
ਕਿਉਂ ਮੁੱਖ ਤੂੰ ਸਾਥੋਂ ਮੋੜ ਗਿਆ
ਕਿਉਂ ਦਿਲ ਤੂੰ ਸਾਡਾ ਤੋੜ ਗਿਆ